Htv Punjabi
Punjab Video

ਕਿਤੇ ਤੁਹਾਡੇ ਘਰ ਦੁਆਲੇ ਆਹ ਕੰਮ ਤਾਂ ਨਹੀਂ ਚੱਲ ਰਿਹਾ ?

ਕਿਤੇ ਤੁਹਾਡੇ ਘਰ ਦੁਆਲੇ ਆਹ ਕੰਮ ਤਾਂ ਨਹੀਂ ਚੱਲ ਰਿਹਾ ਦੇਖੋ ਕਿਵੇਂ ਰਾਤੋ ਰਾਤੋ ਕੰਧਾਂ ਅਤੇ ਘਰਾਂ ਚ ਤ੍ਰੇੜਾਂ ਪੈ ਗਈਆਂ ਜਿਸਤੋਂ ਬਾਅਦ ਪੂਰੇ ਬਸਤੀ ਵਾਲਿਆਂ ਨੇ ਚ ਹੜਕੰਮ ਮੱਚ ਗਿਆ ਅਸਲ ਚ ਇਹ ਤਸਵੀਰਾਂ ਲੁਧਿਆਣਾ ਦੇ ਬਸਤੀ ਵਾਲੀ ਚੌਂਕ ਨਜ਼ਦੀਕ ਦੀਆਂ ਨੇ ਜਿੱਥੇ ਕਮਰਸ਼ੀਅਲ ਬਿਲਡਿੰਗ ਲਈ ਤਿੰਨ ਮੰਜਿਲਾਂ ਬੇਸਮੈਂਟ ਪੁੱਟੀ ਜਾ ਰਹੀ ਐ ਜਿਸਦੇ ਕਾਰਨ ਘਰਾਂ ਚ ਤ੍ਰੇੜਾ ਪੈ ਗੀਆਂ ਜਿਸਦੇ ਕਾਰਨ ਗੁੱਸੇ ਵਿੱਚ ਆਏ ਲੋਕਾਂ ਨੇ ਹੰਗਾਮਾ ਕਰ ਦਿੱਤਾ,,,,,,,,,,,

ਅਜਿਹੇ ਚ ਦੇਖਣਾ ਹੋਵਗਾ ਕੀ ਕਾਰਪੋਰੇਸ਼ਨ ਅਧਿਕਾਰੀ ਇਸ ਮਸਲੇ ਤੇ ਕੀ ਐਕਸ਼ਨ ਲੈਂਦਾ ਹਨ ਦੇਖਣਾ ਹੋਵੇਗਾ ਕੀ ਜੋ ਇਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਕਿ ਉਸਦੀ ਪਰਪਾਈ ਕਰਵਾਈ ਜਾਵੇਗੀ ਜਾ ਨਹੀਂ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਖੰਡਰ ਬਣੀ ਇਮਾਰਤ ‘ਚ ਕਪੜੇ ਤਾਂਹ ਚੁੱਕ ਮੁੰਡੇ ਕਰ ਰਹੇ ਸਨ ਗ਼ਲਤ ਕੰਮ

htvteam

ਘਰਵਾਲੇ ਨੂੰ ਸ਼ਰਾਬ ਪਿਲਾ ਸੁਨੱਖੀ ਜਨਾਨੀ ਪ੍ਰੇਮੀ ਨਾਲ ਟੱਪ ਗਈ ਹੱਦਾਂ

htvteam

ਪਪਲਪ੍ਰੀਤ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਦਾ ਵੱਡਾ ਧਮਾਕਾ ! ਸੁਣੋ ਕਦੋਂ ਚੱਕਿਆ ਜਾਊ ਅੰਮ੍ਰਿਤਪਾਲ ?

htvteam

Leave a Comment