Htv Punjabi
Punjab Video

ਕਿਤੇ ਤੁਹਾਡੇ ਨਾਲ ਨਾ ਹੋ ਜਾਏ ਅਜਿਹੀ ਠੱਗੀ

ਦੇਸ਼ ਦੁਨੀਆਂ ਵਿੱਚ ਵੱਧ ਰਹੀ ਟੈਕਨੋਲਜੀ ਨੇ ਜਿੱਥੇ ਮਨੁੱਖੀ ਜੀਵਨ ਨੂੰ ਆਸਾਨ ਬਣਾਇਆ ਉੱਥੇ ਏਸ ਟੈਕਨੋਲਜੀ ਦਾ ਲਾਹਾ ਲੈਕੇ ਕਈ ਗਲਤ ਲੋਕ ਲੋਕਾਂ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ ਜੇਕਰ ਭਾਰਤ ਦੇਸ਼ ਦੀ ਗੱਲ ਕਰੀਏ ਤਾਂ ਸਾਈਬਰ ਠੱਗੀ ਦੇ ਮਾਮਲੇ ਦਿਨ ਪ੍ਰਤੀ ਦਿਨ ਵੱਧ ਦੇ ਜਾ ਰਹੇ ਹਨ ਮਿੰਟਾਂ ਸੈਕਿੰਟਾਂ ਵਿੱਚ ਲੋਕਾਂ ਬੈਕ ਖਾਤੇ ਖਾਲੀ ਕਰ ਦਿੱਤੇ ਜਾਂਦੇ ਹਨ ਮੋਬਾਇਲ ਚੋਂ ਡਾਟਾ ਚੋਰੀ ਕੀਤਾ ਜਾਂਦਾ ਹੈ ਜਿਸਦੇ ਚੱਲਦੇ ਏਸ ਠੱਗੀ ਤੋਂ ਲੋਕਾਂ ਨੂੰ ਬਚਾਉਂਣ ਲਈ ਹਕੀਕਤ ਟੀ ਵੀ ਪੰਜਾਬੀ ਦੀ ਟੀਮ ਲੁਧਿਆਣਾ ਦੇ ਸਾਈਬਰ ਸੈੱਲ ਵਿੱਚ ਪਹੁੰਚੀ ਐ ਜਿੱਥੇ ਸਾਈਬਰ ਸੈੱਲ ਦੇ ਇੰਚਾਰਜ ਜਤਿੰਦਰ ਸਿੰਘ ਹੋਰਾਂ ਲੋਕਾਂ ਨੂੰ ਠੱਗੀ ਤੋਂ ਬੱਚਣ ਲਈ ਜੋ ਸਹੀ ਤਰੀਕੇ ਦੱਸੇ ਨੇ ਉਹ ਸੁਣੋ,,,,,,,

ਇੰਚਾਰਜ ਜਤਿੰਦਰ ਸਿੰਘ ਹੋਰਾਂ ਨੇ ਦੱਸਿਆ ਕੀ ਕਿਸੇ ਵੀ ਅਣਜਾਣ ਵਿਅਕਤੀ ਨੂੰ ਆਪਣੀ ਜਾਣਕਾਰੀ ਨਾ ਦਿਓ ਅਤੇ ਮੋਬਾਇਲ ਤੇ ਆਇਆ ਓਟੀ ਪੀ ਵੀ ਕਿਸੇ ਨਾਲ ਸਾਂਝਾ ਕਰੋ ਇਸਦੇ ਨਾਲ ਉਨ੍ਹਾਂ ਸ਼ਕਾਇਤ ਦਰਜ ਕਰਵਾਉਂਣ ਲਈ 1930 ਨੂੰ ਵੀ ਸਾਂਝਾ ਕੀਤਾ ਜਿਸਦੇ ਤੁਸੀ ਆਪਣੀ ਸ਼ਕਾਇਤ ਦਰਜ ਕਰਵਾ ਸਕਦੇ ਹੋਂ ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਔਰਤ ਨੇ ਸਫ਼ਰ ਦੇ ਦੌਰਾਨ ਬਸ ‘ਚ ਦਿੱਤਾ ਬੱਚੀ ਨੂੰ ਜਨਮ

htvteam

ਕਮੇਟੀ ਮੁਲਾਜ਼ਮ ਤੇ ਦੁਕਾਨਦਾਰ ਸੜ੍ਹਕ ਤੇ ਹੋਏ ਗੁੱਥਮ ਗੁੱਥਾ; ਦੇਖੋ ਵੀਡੀਓ

htvteam

ਮੂਸੇਵਾਲਾ ਦੇ ਸ਼ਹਿਰ ਮੁੜ ਚੱਲੀ ਗੋ+ ਲੀ

htvteam

Leave a Comment