ਪੁਲਿਸ ਦੀ ਗ੍ਰਿਫਤ ਚ ਖੜ੍ਹਾ ਇਹ ਬੰਦਾ ਤੇ ਇਸਦਾ ਸਾਥੀ ਸਕੀਮ ਲਗਾਕੇ ਬਾਰਡਰੋਂ ਪਾਰ ਤੋਂ ਇਕ ਅਜਿਹਾ ਸਮਾਨ ਭਾਰਤ ਮੰਗਵਾਉਂਦੇ ਸੀ ਜਿਸਦੇ ਬਾਰੇ ਸੁਣ ਪੁਲਿਸ ਇਨ੍ਹਾਂ ਨੂੰ ਫੜ੍ਹਨ ਲਈ ਭੱਬਾਂ ਭਾਰ ਹੋ ਗਈ ਜਿਸਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਐਕਸ਼ਨ ਮੂਡ ਵਿੱਚ ਆਕੇ ਨਾਕੇਬੰਦੀ ਦੌਰਾਨ ਜਦੋਂ ਏਸ ਨੌਜਵਾਨ ਅਤੇ ਇਸਦੇ ਸਾਥੀ ਦੀ ਰੋਕ ਤਲਾਸ਼ੀ ਲਈ ਤਾਂ ਜੇਬਾਂ ਚੋਂ ਇਕ ਅਜਿਹਾ ਸਮਾਨ ਬਰਾਮਦ ਕੀਤਾ ਗਿਆ ਕੀ ਜਿਸਨੂੰ ਦੇਖ ਇਕ ਵਾਰ ਤਾਂ ਪੁਲਿਸ ਦੇ ਆਲਾ ਅਫਸਰ ਵੀ ਦੰਗ ਰਹਿ ਗਏ ਅੱਗੇ ਸੁਣੋ ਡੀਐਸਪੀ ਦੇ ਜ਼ੁਬਾਨੀ,,,,,,,
ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮੁਲਜ਼ਮਾਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਇਨ੍ਹਾਂ ਕੋਲੋ ਹਰ ਵੀ ਡੁਗਾਂਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਤਾਂ ਏਸ ਮਾਮਲੇ ਚ ਹੋਰ ਵੀ ਖੁਲਾਸੇ ਹੋ ਸਕਣ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..