Htv Punjabi
Punjab Video

ਕੀ ਆਉਣ ਵਾਲੇ ਸਮੇਂ ‘ਚ ਇਸੇ ਤਰਾਂ ਹੀ ਮਨਾਈ ਜਾਵੇਗੀ ਦੀਵਾਲੀ; ਦੇਖੋ ਵੀਡੀਓ

ਰੌਸ਼ਨੀ ਦੇ ਤਿਓਹਾਰ ਦੀਵਾਲੀ ‘ਤੇ ਜਿੱਥੇ ਇਸ ਵਾਰ ਮਹਿੰਗਾਈ ਦੀ ਮਾਰ ਅਤੇ ਦੂਸਰਾ ਵੱਧ ਰਹੇ ਪ੍ਰਦੂਸ਼ਣ ਦੇ ਪੱਧਰ ਨੇ ਲੋਕਾਂ ਦਾ ਜਿਉਣਾ ਮੁਹਾਲ ਕੀਤਾ ਹੋਇਆ ਹੈ, ਓਥੇ ਹੀ ਵਾਤਾਵਰਨ ਪ੍ਰੇਮੀਆਂ ਵੱਲੋਂ ਕਾਫੀ ਚੰਗੇ ਉਪਰਾਲੇ ਵੀ ਕੀਤੇ ਜਾ ਰਹੇ ਹਨ ਜਿਸਦੇ ਚਲਦਿਆਂ ਫਰੀਦਕੋਟ ਦੇ ਰੋਟਰੀ ਕਲੱਬ ਦੇ ਸਹਿਯੋਗ ਦੇ ਨਾਲ ਫਰੀਦਕੋਟ ਸਾਇਕਲਿੰਗ ਗਰੁੱਪ ਨੇ ਰੈਲੀ ਕੱਢ ਲੋਕਾਂ ਨੂੰ ਗ੍ਰੀਨ ਦੀਵਾਲੀ ਮਨਾਉਣ ਲਈ ਜਾਗਰੂਕ ਕੀਤਾ |

Related posts

ਦੀਪ ਸਿੱਧੂ ਨੂੰ ਸ਼ਰਧਾਂਜਲੀ ਦਿੰਦੇ ਹੋਏ ਨੌਜਵਾਨਾਂ ਕੱਢਿਆ ਕੈਂਡਲ ਮਾਰਚ; ਮੌਤ ਦੀ ਉੱਚ ਪੱਧਰੀ ਜਾਂਚ ਦੀ ਮੰਗ ਵੀ ਕੀਤੀ

htvteam

ਲਗਜ਼ਰੀ ਕਾਰ ਵਾਲੀ ਜਨਾਨੀ ਬੌਂਦਲ ਗਈ, ਕਰਤਾ ਆਹ ਕੰਮ

htvteam

ਇਕੱਲੀ ਕੁੜੀ ਦੇਖ ਮੁੰਡਾ ਹੋਇਆ ਤੱਤਾ! ਫੇਰ ਕਮਰੇ ਚ ਵੜ੍ਹ ਪਾੜਤੇ ਕੱਪੜੇ

htvteam

Leave a Comment