Htv Punjabi
Punjab Video

ਕੁੜੀ ਨੇ ਮੁੰਡਿਆਂ ਦਾ ਬਣਾਇਆ ਮੋਰ

ਗੱਡੀ ਦੇ ਅੱਗੇ ਖੜੀ ਕੁੜੀ ਦਾ ਨਾਮ ਰੀਆ ਵਰਮਾ ਹੈ ਜੋ ਕਿ ਆਪਣੀਆਂ ਸਹੇਲੀਆਂ ਨਾਲ ਮਿਲਕੇ ਪੰਜਾਬ ਚ ਘੁਮਣ ਅਤੇ ਨਕੋਦਰ ਵਿਖੇ ਬਾਬਾ ਮੁਰਾਦ ਸ਼ਾਹ ਦੇ ਦਰਬਾਰ ਚ ਨਤਮਸਤਕ ਹੋਣ ਆਇਆਂ ਸਨ,,,,,,ਪਰ ਏਸ ਦੌਰਾਨ ਮੋਟਰਸਾਇਕਲ ਸਵਾਰ ਦੋ ਨੌਜਵਾਨਾਂ ਨੇ ਕੁੜੀ ਨਾਲ ਘਟੀਆ ਹਰਕਤ ਕੀਤੀ ਜਿਸ ਤੋਂ ਬਾਅਦ ਬਾਹਦਰ ਕੁੜੀ ਨੇ ਇਨ੍ਹਾਂ ਮੁੰਡਿਆਂ ਨੂੰ ਭਰੇ ਬਜ਼ਾਰ ਐਸਾ ਸਬਕ ਸਿਖਾਇਆ,,,, ਮੁੰਡੇ ਸਾਰੀ ਉਮਰ ਯਾਦ ਰੱਖਣ ਗੇ ਅਤੇ ਮੌਕੇ ਤੇ ਮੁੰਡਿਆਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ,,,,,,, ਜੰਮੂ ਦੀ ਰਹਿਣ ਵਾਲੀ ਰੀਆ ਵਰਮਾ ਦੀ ਬਾਹਦਰੀ ਦੀ ਚਾਰੇ ਪਾਸੇ ਚਰਚੇ ਹੋ ਰਹੇ ਨੇ,,,,,,,,

ਉਧਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਤੇ ਮਾਮਲਾ ਦਰਜ ਕਰ ਦਿੱਤਾ ਗਿਆ,,,,,,,,,,,,,ਅਜਿਹੇ ਲੁੱਟਾ ਖੋਹਾ ਵਾਲੇ ਦੌਰ ਚ ਕੁੜੀਆਂ ਨੂੰ ਆਪਣੀ ਸੁਰੱਖਿਆ ਲਈ ਘਤਕਾ ਅਤੇ ਕਰਾਟੇ ਜਰੂਰ ਸਿੱਖਣੇ ਚਾਹਿਦੇ ਨੇ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਦੁੱਧ ਵਧਾਉਣ ਵਾਲਾ ਦੁਨੀਆ ਦਾ ਨੰਬਰ 1 ਨੁਸਕਾ

htvteam

ਜਿਹੜੇ ਸਰਦਾਰ ਵਿਅਕਤੀ ਨੇ ਕੁੱ& ਟੀ ਸੀ ਜਨਾਨੀ, ਦੇਖੋ ਉਸਦਾ ਹਾਲ

htvteam

ਕਾਨਵੈਂਟ ਦੇ ਅਮੀਰਜ਼ਾਦੇ ਨਸ਼ਾ ਕਰਕੇ ਕਰਦੇ ਸਨ ਗੰਦੇ ਗੰਦੇ ਕੰਮ; ਕੈਨੇਡਾ ਰਹਿੰਦਾ ਇਹਨਾਂ ਦਾ ਪਰਿਵਾਰ ਸੀ ਬੇਖ਼ਬਰ

htvteam

Leave a Comment