Htv Punjabi
Punjab Video

ਕੈਨੇਡਾ ਦਾ ਬੰਦਾ ਪੰਜਾਬ ‘ਚ ਕਰਵਾਉਣ ਜਾ ਰਿਹਾ ਸੀ ਵੱਡਾ ਕਾਂਡ; ਕੈਮਰੇ ਸਾਹਮਣੇ ਖੁੱਲ੍ਹ ਗਏ ਸਾਰੇ ਪੋਲ

ਮਾਮਲਾ ਹੈ ਹੁਸ਼ਿਆਰਪੁਰ ਦੇ ਕਸਬਾ ਟਾਂਡਾ ਦਾ | ਗ੍ਰਿਫਤਾਰ ਕੀਤੇ ਗਏ ਇਹਨਾਂ ਮੁਲਜ਼ਮਾਂ ‘ਚੋਂ ਸੁਖਜੀਤ ਸਿੰਘ ਸੁੱਖਾ ਗੜ੍ਹਦੀਵਾਲ ਦੇ ਇੱਕ ਕਾਲਜ ‘ਚ ਲੈਬ ਟੈਕਨੀਸ਼ੀਅਨ ਤੇ ਤੌਰ ਤੇ ਨੌਕਰੀ ਕਰਦਾ ਸੀ ਤੇ ਗੁਰਜੀਤ ਸਿੰਘ ਪਿੰਟੂ ਮੋਟਰਸਾਈਕਲਾਂ ਦੀ ਸੇਲ ਪਰਚੇਜ ਦਾ ਕੰਮ | ਇਹ ਦੋਵੇਂ ਕੈਨੇਡਾ ਦੇ ਐਡਮੰਟਨ ਸ਼ਹਿਰ ਦੇ ਰਹਿਣ ਵਾਲੇ ਜੰਗਬਹਾਦੁਰ ਸਿੰਘ ਉਰਫ ਜੰਗ ਦੇ ਸੰਪਰਕ ਵਿਚ ਆ ਗਏ | ਜੰਗ ਪਿੱਛੋਂ ਗੜ੍ਹਦੀਵਾਲ ਦਾ ਰਹਿਣ ਵਾਲਾ ਹੈ | ਉਸਨੇ ਆਪਣਾ ਇੱਕ ਖਤਰਨਾਕ ਕੰਮ ਕਰਵਾਉਣ ਲਈ ਇਹਨਾਂ ਨੂੰ ਡੇਢ ਲੱਖ ਰੁਪਏ ਦੀ ਸੁਪਾਰੀ ਅਤੇ ਅਸਲਾ ਵੀ ਮੁਹਈਆ ਕਰਵਾ ਦਿੱਤਾ |
ਅੱਜ ਪੁਲਿਸ ਨੂੰ ਇੱਕ ਖੂਫ਼ੀਆ ਇਤਲਾਹ ਮਿਲਦੀ ਹੈ, ਇਤਲਾਹ ਮਿਲਦੇ ਹੀ ਪੁਲਿਸ ਪਾਰਟੀ ਬੁੱਢੀਪਿੰਡ ਨੇੜੇ ਨਾਕਾ ਲਾ ਆਲਟੋ ਕਰ ‘ਚ ਜਾ ਰਹੇ ਇਹਨਾਂ ਮੁਲਜ਼ਮਾਂ ਨੂੰ ਅਸਲੇ ਸਣੇ ਕਾਬੂ ਕਰ ਲਿਆ |

Related posts

ਨਕਲੀ ਕਾਗਜ਼ਾਤ ਤੇ ਕਰ ਰਹੀ ਸੀ ਨੌਕਰੀ ਕਾਂਗਰਸੀ ਨੇਤਾ ਦੀ ਧੀ

Htv Punjabi

ਗਰਭਵਤੀ ਮਹਿਲਾ ਨਾਲ ਹਸਪਤਾਲ ਦੇ ਫ਼ਰਸ਼ ਤੇ ਦੇਖੋ ਕੀ ਹੋਇਆ

htvteam

ਪਹਾੜੀ ‘ਚ ਜਾਣ ਤੋਂ ਪਹਿਲਾ ਦੇਖੋ ਵੀਡੀਓ ! ਮੀਂਹ ਦੀ ਤਬਾ ਹੀ ਖਿਸਕੇ ਪਹਾੜ !

htvteam