Htv Punjabi
Punjab Video

ਕੌਂਸਲਰ ਦੇ ਮੁੰਡੇ ਨੇ ਮੁਹੱਲੇ ‘ਚ ਕਰਤਾ ਪੁੱਠਾ ਕੰਮ ?

ਹਲਕਾ ਨਕੋਦਰ ਦੇ ਮੁਹੱਲਾ ਰਵਿਦਾਸਪੁਰਾ ਦੇ ਰਹਿਣ ਵਾਲੇ ਇਹ ਨੇ ਸੁਦੇਸ਼ ਕੁਮਾਰ ਜਿਨ੍ਹਾੰ ਦੀ ਧਰਮ ਪਤਨੀ ਕੌਂਸਲਰ ਸਰਬਜੀਤ ਕੌਰ ਹੈ ਤੇ ਜਿਨ੍ਹਾਂ ਦੇ ਪੁੱਤੇ ਆਪਣੇ ਮੁਹੱਲੇ ਵਿੱਚ ਕੁਝ ਅਜਿਹਾ ਕਰ ਦਿੱਤਾ ਕਿ ਜਿਸਤੋਂ ਪੁਲਿਸ ਨਕੋਦਰ ਪੁਲਿਸ ਨੇ ਸਖਤ ਐਕਸ਼ਨ ਲੈਂਦੇ ਹੋਏ ਕੌਂਸਲਰ ਸਰਬਜੀਤ ਕੌਰ ਅਤੇ ਉਸਦੇ ਪੁੱਤਰ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ ਜਿਸਦੇ ਬਾਰੇ ਪਤਾ ਲੱਗੇ ਹੀ ਸੁਦੇਸ਼ ਕੁਮਾਰ ਹੋਰਾਂ ਨੇ ਆਪਣੇ ਸਮਰੱਥਕਾਂ ਨੂੰ ਨਾਲ ਲੈਕੇ ਥਾਣੇ ਮੂਹਰੇ ਤੱਪੜ ਵਿਛਾਕੇ ਐਸ.ਐਚ.ਓ ਖਿਲਾਫ ਮੁਰਦਾਬਾਅਦ ਦੇ ਨਾਅਰੇ ਲਗਾ ਦਿੱਤੇ ਏਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਦੇਸ਼ ਕੁਮਾਰ ਨੇ ਜੋ ਕਿਹਾ ਉਹ ਸੁਣੋਂ ਲਵੋ ਫਿਰ ਦਿਖਾਉਵਾਂਗੇ ਉਹ ਵੀਡੀਓ ਜਿਸਨੇ ਸਾਰੀ ਗੇਮ ਪਲਟਾ ਦਿੱਤੀ,,,,,,,,

ਦੂਜੀ ਧਿਰ ਵੱਲੋਂ ਪੱਤਰਕਾਰਾਂ ਨੂੰ ਇਹ ਦਿਖਾਈ ਗਈ ਹੈ ਜਿਸਦੇ ਵਿੱਚ ਮੋਟਰਸਾਇਕਲ ਭੰਨ੍ਹਿਆ ਨਜ਼ਰ ਆ ਰਿਹਾ ਤੇ ਦੋਵੇਂ ਧਿਰਾਂ ਇਕ ਦੂਜੇ ਨਾਲ ਬਹਿਸਬਾਜੀ ਕਰਦੀਆਂ ਸੁਣਾਈ ਦੇ ਰਹੀਆਂ ਹਨ ,ਤੇ ਕੌਂਸਲਰ ਦੇ ਮੁੰਡੇ ਤੇ ਮਾਸਟਰ ਯਸ਼ਪਾਲ ਸਿੰਘ ਹੋਰਾਂ ਨਾਲ ਝਗੜੇ ਦੇ ਇਲਜ਼ਾਮ ਨੇ,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਬਾਕੀ ਸੁਦੇਸ਼ ਕੁਮਾਰ ਵੱਲੋਂ ਸਾਰੇ ਇਲਜ਼ਾਮ ਬੇਬੁਨਿਆਦ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲਓ ਜੀ ਹੁਣ ਅਕਾਲੀ, ਭਾਜਪਾ ਤੇ ਕਾਂਗਰਸੀ ਹੋ ਗਏ ਇੱਕ; ਦੇਖੋ ਹੁਣ ਅੱਗੇ ਕੀ ਹੁੰਦੈ

htvteam

ਬਲੈਕਆਊਟ ਚ ਮੁੰਡੇ ਕਰ ਗਏ ਕਾਂ, ਡ

htvteam

AAP’ ਵਾਲਿਆਂ ਦਾ ਇਕ ਹੋਰ ਵਿਧਾਇਕ ਹੋਇਆ ਬਾਗੀ, ਚੱਲਦੇ ਕੈਮਰੇ ਮੂਹਰੇ ‘AAP’ ਦੀ ਖੋਲ੍ਹੀ ਪੋਲ੍ਹ

htvteam

Leave a Comment