Htv Punjabi
Punjab Video

ਕੜਕਦੀ ਬਿਜਲੀ ਦੇ ਨਾਲ ਅਸਮਾਨੋਂ ਉਤਰਿਆ ਮੌਤ ਦਾ ਫਰਿਸ਼ਤਾ

ਮਾਮਲਾ ਹੈ ਅੰਮ੍ਰਿਤਸਰ ਦੇ ਮਕਬੂਲਪੁਰਾ ਅਧੀਨ ਪੈਂਦੇ ਇਲਾਕੇ ਜਵਾਹਰ ਨਗਰ ਦਾ, ਜਿੱਥੇ ਇੱਕ ਕੱਚੇ ਜਿਹੇ ਮਕਾਨ ਵਿਚ ਇੱਕ ਗਰੀਬ ਪਰਿਵਾਰ ਕਿਰਾਏ ਤੇ ਰਹਿੰਦਾ ਹੈ | ਲਗਾਤਾਰ ਪੈ ਰਹੇ ਮੀਂਹ ਵਿਚ ਪਰਿਵਾਰ ਦਾ 15 ਵਰ੍ਹਿਆਂ ਦਾ ਬੱਚਾ ਮਾਂ ਕੋਲੋਂ ਚਾਹ ਦੀ ਮੰਗ ਕਰਦਾ ਹੈ | ਚੋਂਦੀ ਕੱਚੀ ਛੱਤ ਹੇਠਾਂ ਠੰਡ ‘ਚ ਕੰਬਦੀ ਮਾਂ ਪੰਜ ਮਿੰਟ ਰੁਕਣ ਲਈ ਆਖਦੀ ਹੈ ਏਨੇ ਨੂੰ ਜੋ ਕੁੱਝ ਵਾਪਰਦਾ ਹੈ ਧਮਾਕਾ ਸੁਣ ਆਂਢ ਗੁਆਂਢ ਸਾਹੁਮ ਉੱਠਦਾ ਹੈ |

Related posts

ਏਸੀਆਰ ਵਿੱਚ ਖਰਾਬ ਐਂਟਰੀ ਦੱਸੇ ਬਿਨਾਂ ਪ੍ਰਮੋਸ਼ਨ ਨਹੀਂ ਰੋਕ ਸਕਦੇ : ਹਾਈਕੋਰਟ

Htv Punjabi

ਨੂੰਹ ਸਾਹਮਣੇ ਹੀ ਬਜ਼ੁਰਗ ਔਰਤ ਨਾਲ ਹੋਈਆਂ ਹੱਦਾਂ ਪਾਰ; ਕੈਮਰੇ ਮੂਹਰੇ ਦੱਸੀ ਸਾਰੀ ਖੌਫਨਾਕ ਦਾਸਤਾਨ

htvteam

ਲਓ ਜੀ ਮੌਸਮ ਨੂੰ ਲੈਕੇ ਹੋ ਗਈ ਭਵਿੱਖਬਾਣੀ

htvteam