Htv Punjabi
Punjab Video

ਕੱਚੀ ਉਮਰ ਦੀ ਕੁੜੀ ਨਾਲ ਕਿਰਾਏਦਾਰ ਕਰ’ਦਾ ਸੀ ਓਹੀ ਕੰਮ

ਮਾਮਲਾ ਹੈ ਫਰੀਦਕੋਟ ਦਾ, ਜਿੱਥੇ ਗੋਬਿੰਦ ਨਗਰ ਇਲਾਕੇ ‘ਚ ਰਹਿਣ ਵਾਲੀ ਇਸ ਬਜ਼ੁਰਗ ਔਰਤ ਦੀ ਧੀ ਦਾ 10 ਸਾਲ ਪਹਿਲਾਂ ਤਲਾਕ ਹੋ ਗਿਆ ਸੀ ਅਤੇ ਫਿਰ 2019 ‘ਚ ਇਸ ਬਜ਼ੁਰਗ ਔਰਤ ਦੀ ਧੀ ਅਮਰੀਕਾ ਚਲੀ ਗਈ ਸੀ ਜਿੱਥੇ ਕੁੱਝ ਸਮਾਂ ਪਹਿਲਾਂ ਅਚਾਨਕ ਉਸਦੀ ਮੌਤ ਹੋ ਗਈ | ਉਸਦੀ ਧੀ ਯਾਨੀ ਇਸ ਬਜ਼ੁਰਗ ਦੀ ਦੋਹਤੀ ਆਪਣੀ ਇਸ ਨਾਨੀ ਕੋਲ ਰਹਿੰਦੀ ਸੀ | ਇਸਦੇ ਘਰ ਸੋਨੂ ਸਿੰਘ ਨਾਂ ਦਾ 20 ਸਾਲਾਂ ਮੁੰਡਾ ਕਿਰਾਏ ਤੇ ਰਹਿੰਦਾ ਸੀ | ਉਸਨੇ ਇੱਕ ਦਿਨ ਵਿਆਹ ਦਾ ਝਾਂਸਾ ਦੇ ਕੁੜੀ ਨੂੰ ਭਜਾ ਆਪਣੇ ਨਾਲ ਲੈ ਗਿਆ | ਜਿਸ ਨੂੰ ਤਲਾਸ਼ ਕਰਨ ਦੇ ਚਲਦਿਆਂ ਪੁਲਿਸ ਨੇ ਕਦੀ ਮੁਸ਼ੱਕਤ ਤੋਂ ਬਾਅਦ ਦੋਵਾਂ ਨੂੰ ਕਾਬੂ ਕਰ ਲਿਆ |

Related posts

ਕਰਫ਼ਿਊ ਵੇਲੇ ਮੂਸੇਵਾਲਾ ਤੇ ਆਰ ਨੇਤ ਮੋਟਰਸਾਈਕਲਾਂ ਤੇ ਨਿਕਲੇ ਬਾਹਰ, ਪੁਲਿਸ ਵਾਲਿਆਂ ਨੇ ਦੋਵਾਂ ਨੂੰ ਪਾਇਆ ਘੇਰਾ, SSP ਨੇ ਵੀ ਗੱਡੀ ਲਾਈ ਮਗਰ

Htv Punjabi

ਪੈ ਗਿਆ ਪੰਗਾ, ਬੰਦੇ ਦੀ ਮੌਤ ਤੋਂ ਬਾਅਦ, ਖੁਲ੍ਹਿਆ ਵੱਡਾ ਰਾਜ਼, ਸਾਰੇ ਪਾਸੇ ਪੈਸੇ ਪਈਆਂ ਭਾਜੜਾਂ!

Htv Punjabi

20 ਮਿੰਟ ‘ਚ ਅੰਨ੍ਹਿਆਂ ਦੀ ਨਜ਼ਰ ਲਿਆਉਣ ਵਾਲੇ ਡਾਕਟਰ ਦਾ ਕਮਾਲ; ਦੇਖੋ ਵੀਡੀਓ

htvteam