Htv Punjabi
Crime Punjab Video

ਆਹ ਕਾਰ ‘ਚ ਬੈਠੇ ਮੁੰਡੇ ਸੀ ਵਿਗੜੀ ਨੀਅਤ

ਕਾਰ ਸਵਾਰ ਪਲਾਸਟਿਕ ਦਾ ਟੱਬ ਲੈ ਕੇ ਹੋਏ ਰਫੂਚੱਕਰ
3000 ਕੀਮਤ ਸੀ ਪਲਾਸਟਿਕ ਦੇ ਟੱਬ
ਖਰੀਦਣ ਦੇ ਬਹਾਨੇ ਰੁਕੇ, ਬਿਨ ਪੈਸੇ ਦੇਕੇ ਹੋਏ ਫਰਾਰ
ਨਕੋਦਰ ਦੇ ਜਲੰਧਰ ਰੋਡ ਤੇ ਇੱਕ ਵਿਅਕਤੀ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਪਲਾਸਟਿਕ ਦੇ ਟੱਬ ਅਤੇ ਹੋਰ ਸਮਾਨ ਵੇਚਣ ਦਾ ਕਾਰੋਬਾਰ ਕਰਦਾ ਹੈ ਅਤੇ ਉਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਕੋਲ ਆ ਕੇ ਇੱਕ ਕਾਰ ਖੜ੍ਹੀ ਹੁੰਦੀ ਹੈ ਅਤੇ ਦੋ ਨੋਜਵਾਨ ਉਸ ਵਿਚੋਂ ਬਾਹਰ ਆਉਂਦੇ ਹਨ ਅਤੇ ਉਸ ਨੂੰ ਕਹਿੰਦੇ ਹਨ ਕਿ ਪਲਾਸਟਿਕ ਦਾ ਟੱਬ ਦੇ ਦੋ ਅਤੇ ਜਦੋਂ ਉਹ ਪਲਾਸਟਿਕ ਦਾ ਟੱਬ ਉਹਨਾਂ ਨੂੰ ਦੇ ਦਿੰਦਾ ਹੈ ਜਿਸ ਦੀ ਕੀਮਤ 3 ਹਜ਼ਾਰ ਰੁਪਏ ਸੀ ਉਹ ਕਾਰ ਸਵਾਰ ਬਿਨਾਂ ਪੈਸੇ ਦਿੱਤੇ ਹੀ ਕਾਰ ਵਿਚ ਬੈਠ ਫਰਾਰ ਹੋ ਜਾਂਦੇ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੀ ਆਹ ਵਿਦੇਸ਼ੀ ਜਨਾਨੀ ਪਾਕਿਸਤਾਨ ਦੀ ਏਜੰਟ ?

htvteam

ਰਾਤ ਵੇਲੇ ਵਾਰ ਵਾਰ ਆਉਂਦੇ ਪਿਸ਼ਾਬ ਦਾ ਸਿੰਪਲ ਹੱਲ ਛੱਲੀ ਦੇ ਵਾਲਾਂ ‘ਚ

htvteam

ਟੁੱਟੀ ਜਿਹੀ ਸਾਇਕਲ ‘ਤੇ ਸਵਾਰ ਗੁਰਸਿੱਖ ਮੁੰਡੇ ਨੇ ਅਮੀਰਾਂ ਨੂੰ ਕਿਵੇਂ ਪਾਈ ਮਾਤ, ਕਾਰ ਸਵਾਰ ਦਾ ਜਿੱਤਿਆ ਦਿਲ

htvteam

Leave a Comment