Htv Punjabi
Punjab Video

ਕੱਲੀ-ਕੈਰੀ ਗੋਰੀ ਮੇਮ ਚੜ੍ਹੀ ਪੰਜਾਬ ਪੁਲਿਸ ਦੇ ਹੱਥੇ; ਪੱਤਰਕਾਰ ਨੂੰ ਇਸ਼ਾਰਾ ਕਰਕੇ ਦੱਸਗੀ ਸਭ ਕੁਝ

ਇਹ ਉਹੀ ਰਸ਼ੀਅਨ ਕੁੜੀ ਐਲੀਸ਼ੀਆ ਐ…ਜੋ ਇਸ ਵੇਲੇ ਪੱਤਰਕਾਰ ਨੂੰ ਗਲਤ ਇਸ਼ਾਰਾ ਕਰਕੇ ਪੂਰੀ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣੀ ਹੋਈ ਐ। ਅਸਲ ‘ਚ ਐਲੀਸ਼ੀਆ ਨੂੰ ਰਾਜਾਸਾਂਸੀ ਕਸਬੇ ‘ਚ ਉਸ ਵੇਲੇ ਫੜਿਆ ਗਿਆ ਜਦੋਂ ਇਹ ਸਰਹੱਦੀ ਇਲਾਕੇ ‘ਚ ਬੱਸ ਚੜ੍ਹਨ ਨੂੰ ਖੜੀ ਸੀ। ਜਦੋਂ ਮੌਕੇ ਉੱਤੇ ਜਾਕੇ ਥਾਣੇਦਾਰ ਨੇ ਅੰਗਰੇਜ਼ੀ ‘ਚ ਸਵਾਲ ਜਵਾਬ ਕੀਤੇ ਤਾਂ ਉਹ ਘਬਰਾ ਗਈ ਤੇ ਉਸਨੇ ਦੱਸਿਆ ਕੀ ਉਸਦਾ ਪਾਸਪੋਰਟ ਤੇ ਵੀਜ਼ਾ ਘੁੰਮ ਹੋਇਆ ਐ ਪਰ ਉਸਨੇ ਕਿਸੇ ਪਾਸੇ ਰਿਪੋਰਟ ਨਹੀਂ ਦਰਜ ਕਰਵਾਈ ਬੱਸ ਫੇਰ ਕੀ ਸੀ ਦੇਖਦੇ ਦੇਖਦੇ ਰਸ਼ੀਅਨ ਕੁੜੀ ਪੁਲਿਸ ਦੇ ਹੱਥੇ ਚੜ੍ਹ ਆ ਗਈ ਪਰ ਜਦੋਂ ਇਸਨੂੰ ਅਜਨਾਲੇ ਲਿਆਂਦਾ ਗਿਆ ਤਾਂ ਫੇਰ ਇਹ ਪੱਤਰਕਾਰਾਂ ‘ਤੇ ਵੀ ਭੜਕ ਗਈ ਤੇ ਜਾਂਦੀ ਜਾਂਦੀ ਗਲਤ ਇਸ਼ਾਰਾ ਕਰਕੇ ਚਰਚਾ ‘ਚ ਆ ਗਈ।

Related posts

ਬਿਨਾ ਕਪੜਿਆਂ ਤੋਂ ਜਵਾਨ ਕੁੜੀਆਂ ਮੁੰਡਿਆਂ ਨਾਲ ਮਨਾ ਰਹੀਆਂ ਸਨ ਨਵਾਂ ਸਾਲ

htvteam

ਸੁੱਖਣਵਾਲਾ ਕ@ਤ@ਲ ਮਾਮਲੇ ਚ ਨਵਾਂ ਮੋੜ! ਔਰਤ ਨਿਕਲੀ ਬਦਕਾਰ

htvteam

ਕਿਸਾਨ ਆਗੂ ਡੱਲੇਵਾਲਾ ਵੱਲੋਂ ਅਣਮਿੱਥੇ ਸਮੇਂ ਲਈ ​​​​​​​ਭੁੱਖ ਹੜਤਾਲ ‘ਤੇ ਬੈਠਣ ਦਾ ਐਲਾਨ

htvteam