ਲੁਧਿਆਣਾ ਚ ਕਾਰੋਬਾਰੀ ਨੂੰ ਲੁੱਟਣ ਦੀ ਕੋਸ਼ਿਸ਼
ਪਿਸਟਲ ਦੇਖਦੇ ਹੀ ਭੱਜੇ ਬਦਮਾਸ਼
ਸੀਸੀਟੀਵੀ ਵੀਡੀਓ ਆਈ ਸਾਹਮਣੇ
ਜਲੰਧਰ ਤੋਂ ਲੁਧਿਆਣਾ ਪਹੁੰਚਿਆ ਸੀ ਪਰਿਵਾਰ
ਲੁਧਿਆਣਾ ਚ ਹੋਜਰੀ ਕਾਰੋਬਾਰੀ ਨਾਲ ਲੁੱਟ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਕਾਰੋਬਾਰੀ ਨੇ ਸੂਝ ਬੂਝ ਦਿਖਾਉਂਦੇ ਹੋਏ ਆਪਣੀ ਲਾਇਸੈਂਸੀ ਪਿਸਟਲ ਕੱਢ ਲਈ ਦੱਸ ਦੀਏ ਕਿ ਪਰਿਵਾਰ ਜਲੰਧਰ ਆਪਣੇ ਸਸੁਰਾਲ ਤੋਂ ਲੁਧਿਆਣਾ ਪਹੁੰਚਿਆ ਸੀ ਦੇਰ ਰਾਤ ਹੋਣ ਦੇ ਚਲਦਿਆਂ ਜਦੋਂ ਉਸ ਨੇ ਗੱਡੀ ਨੂੰ ਪਾਰਕ ਕੀਤੀ ਤਾਂ ਬਦਮਾਸ਼ ਉਸਦੇ ਪਿੱਛੇ ਆ ਗਏ ਅਤੇ ਜਦੋਂ ਕਾਰੋਬਾਰੀ ਨੇ ਬਦਮਾਸ਼ਾਂ ਨੂੰ ਵੇਖਿਆ ਤਾਂ ਉਸਨੇ ਹੁਸ਼ਿਆਰੀ ਦੇ ਨਾਲ ਆਪਣੀ ਲਾਈਸੈਂਸੀ ਰਿਵਾਲਵਰ ਕੱਢੀ ਜਿਸਨੂੰ ਦੇਖ ਕੇ ਬਦਮਾਸ਼ ਫਰਾਰ ਹੋਵੇ ਜਿਸ ਦੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਜਾਂਚ ਕਰ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
