Htv Punjabi
Punjab Video

ਕ ਲਾ ਸ ਚ ਮੁੰ ਡੇ ਨਾਲ ਦੇਖੋ ਅਧਿਆਪਕ ਨੇ ਕੀ ਕੀ ਤਾ

ਅਧਿਆਪਕ ਰੱਬ ਦਾ ਰੂਪ ਹੁੰਦਾ ਨੇ …..ਜੋ ਗਿਆਨ ਜ਼ਰੀਏ ਬੱਚਿਆਂ ਦ ਭਵਿੱਖ ਸਵਾਰਦੇ ਨੇ …..ਪਰ ਫਰੀਦਕੋਟ ਦੇ ਪਿੰਡ ਨਿਆਮੀ ਵਾਲਾ ਦੇ ਸਰਕਾਰੀ ਸਕੂਲ ਚ ਅਧਿਆਪਕ ਨੇ ਇੱਕ ਬੱਚੇ ਨੂੰ ਬੁਰੀ ਤਰਾਂ ਕੁੱਟਿਆਂ…….ਬੱਚੇ ਨੂੰ ਮੇਜ਼ ਤੇ ਲੰਮਾ ਪਾ ਪਾਇਪ ਨਾਲ ਕੁੱਟਿਆ ਗਿਆ….

ਬੱਚੇ ਦੀ ਮਾਂ ਨੇ ਅਧਿਆਪਕ ਤੇ ਇਲਜ਼ਾਮ ਲਾਗਉਦੇ ਕਿਹਾ ਕਿ ਬੱਚਿਆਂ ਤੋਂ ਸਕੂਲ ਚ ਘਾਹ ਸਾਫ ਕਰਵਾਉਣ ਦਾ ਕੰਮ ਕਰਵਾਇਆ ਜਾ ਰਿਹਾ ਸੀ ..ਤੇ ਓਧਰ ਪਿੰਡ ਵਾਲਿਆਂ ਮੁਤਾਬਿਕ ਅਧਿਆਪਕ ਵੱਲੋਂ ਬੱਚੇ ਨੂੰ ਕੁੱਟੇ ਜਾਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ…..ਇਸ ਤੋਂ ਪਹਿਲਾਂ ਵੀ ਇਸੇ ਅਧਿਆਪਕ ਵੱਲੋਂ ਬੱਚੇ ਦੀ ਕੁੱਟਮਾਰ ਕੀਤੀ ਗਈ ਸੀ,,,,,,,

ਬੱਚੇ ਦੀ ਅਧਿਆਪਕ ਦੁਆਰਾ ਕੁੱਟਮਾਰ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ,…..ਪਰ ਅਜਿਹੀਆਂ ਘਟਨਾਵਾਂ ਆਏ ਦਿਨ ਵੱਧਦੀਆਂ ਜਾ ਰਹੀਆਂ ਨੇ..,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦੇ ਕੇ 12ਵੀਂ ਦੀ ਵਿਦਿਆਰਥਣ ਨਾਲ ਜੀਜੇ ਨੇ ਕੀਤਾ ਕੁਕਰਮ

Htv Punjabi

ਰੈਸਟੋਰੈਂਟ ਲਈ ਡਿਲਿਵਰੀ ਬੋਆਏ ਕਰਦਾ ਸੀ ਨਾਜਾਇਜ਼ ਕੰਮ; ਕੈਮਰੇ ਸਾਹਮਣੇ ਫੜੇਆਂ ਗਿਆ ਰੰਗੇ ਹੱਥੀਂ

htvteam

ਕੋਰੋਨਾ ਨਾਲ ਲੁਧਿਆਣਾ ਦੇ ਆਹ ਵੱਡੇ ਅਧਿਕਾਰੀ ਦੀ ਹੋਈ ਮੌਤ,ਪ੍ਰਸ਼ਾਸ਼ਨ ਨੂੰ ਪਈਆਂ ਭਾਜੜਾਂ, ਪਿੰਡਾਂ ‘ਚ ਸਹਿਮ ਦਾ ਮਾਹੌਲ

Htv Punjabi

Leave a Comment