Htv Punjabi
Punjab Video

ਖਾਣ ਗਏ ਸੀ ਨੂਡਲਜ਼, ਅੱਗਿਓਂ ਮਿਲਿਆ ਫ੍ਰਾਈ ਹੋਇਆ ਚੂਹਾ

ਜੇਕਰ ਤੁਸੀ ਪਾਰਟੀ ਕਰਨ ਜਾਂ ਫਿਰ ਕਿਸੇ ਢਾਬੇ ਅਤੇ ਹੋਟਲ ਵਿੱਚ ਖਾਣਾ ਖਾਣ ਜਾਂਦੇ ਹੋਂ ਤਾਂ ਹੁਣ ਸਾਵਧਾਨ ਹੋ ਜਾਓ ਕਿਉਕਿ ਹੁਣ ਤੁਹਾਨੂੰ ਖਾਣੇ ਵਿੱਚ ਚੂਹੇ ਅਤੇ ਕਾਕਰੌਚ ਮਿਲ ਸਕਦੇ ਨੇ ਇਹ ਗੱਲ ਅਸੀ ਨਹੀਂ ਕਹਿ ਰਹੇ ਬਲਕਿ ਇਹ ਤਸਵੀਰ ਵਿੱਚ ਦਿਖਾਈ ਦਿੰਦੀ (ਨੂਡਲਜ਼) ਦੇ ਵਿੱਚ ਪਿਆ ਚੂਹਾ ਖੁਦ ਬਿਆਨ ਕਰ ਰਿਹਾ ਹੈ ਮਾਮਲਾ ਜਲੰਧਰ ਦੇ ਖੰਨਾ ਫਾਸਟ ਫੂਡ ਦਾ ਹੈ ਹੈ ਜਿੱਥੇ ਆਪਣੇ ਜਨਮ ਦਿਨ ਪਾਰਟੀ ਮੌਕੇ ਮਾਤਾ ਰਾਣੀ ਚੌਕ ਨੇੜੇ ਘਣ ਮੰਡੀ ਦੇ ਰਹਿਣ ਵਾਲੇ ਨਵੀਨ ਹੋਰਾਂ ਨੇ ਨੂਡਲਜ਼ ਮਗਵਾਏ ਸੀ ਪਰ ਜਦੋਂ ਘਰ ਵਿੱਚ ਜਾਕੇ ਖਾਦਾ ਤਾਂ ਵਿੱਚੋ ਚੂਹੇ ਦਾ ਬੱਚਾ ਨਿਕਲਿਆ ਜਿਸਤੋਂ ਖਾਦਾ ਪੀਤਾ ਸਾਰਾ ਬਾਹਰ ਆ ਗਿਆ ਜਿਸਤੋਂ ਬਾਅਦ ਪਰਿਵਾਰ ਦੁਕਾਨਦਾਰ ਦੇ ਦੁਆਲੇ ਹੋ ਗਿਆ ਨਵੀਨ ਦੀ ਭਰਜਾਈ,,,,,,,,

ਦੂਜੇ ਪਾਸੇ ਦੁਕਾਨਦਾਰ ਦਾ ਕਹਿਣਾ ਹੈ ਕਿ ਜਦੋਂ ਅਸੀ ਨੂਡਲਜ਼ ਪੈਕ ਕੀਤਾ ਸੀ ਉਸ ਸਮੇਂ ਉਸ ਵਿੱਚ ਚੂਹਾ ਨਹੀਂ ਸੀ,,,,,,,,,,ਦੋਸਤੋ ਇਹ ਜਲੰਧਰ ਚ ਇਹ ਕੋਈ ਪਹਿਲਾਂ ਮਾਮਲਾ ਨਹੀਂ ਇਸਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਦੇਖਣ ਨੂੰ ਮਿਲੇ ਨੇ ਸੋ ਬਜ਼ਾਰੂ ਪਦਾਰਥ ਖਾਣ ਤੋਂ ਪਹਿਲਾਂ ਇਕ ਵਾਰ ਚੈਕ
ਜ਼ਰੂਰ ਕਰ ਲਿਓ ਕਿਤੇ ਤੁਸੀ ਵੀ ਚੂਹਾ ਨਾ ਖਾ ਜਾਓ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਲੋਕ ਬਿਜਲੀ ਦੇ ਰੇਟਾਂ ਦੇ ਭਾਰ ਨਾਲ ਮਰ ਰਹੇ ਨੇ ‘ਤੇ ਅਕਾਲੀ ਕਾਂਗਰਸੀ ਤੂੰ ਰੇਟ ਵਧਾਇਐ ਤੂੰ ਰੇਟ ਵਧਾਇਐ ਖੇਡ ਰਹੇ ਨੇ

Htv Punjabi

ਮੁੰਡਾ ਅੱਧੀ ਨੂੰ ਜਾ ਰਿਹਾ ਸੀ ਘਰ ਦੇਖੋ ਕੀ ਹੋ ਗਿਆ

htvteam

ਚਿੱਟਾ ਲਾਉਂਦੇ ਲਾਉਂਦੇ Engineer ਮੁੰਡੇ ਨੂੰ ਚੜ੍ਹਿਆ ਗੁੱਸਾ; ਦੇਖੋ ਵੀਡੀਓ

htvteam

Leave a Comment