ਪੰਜਾਬ ਸਰਕਾਰ ਦੀ ਸਰਕਾਰੀ ਗੱਡੀ ਪੀਲੇ ਰੰਗ ਦੀ ਦਸਤਾਰ ਸਜਾਈ ਬੈਠੇ ਇਹ ਨੇ ਨਾਭਾ ਤੋਂ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਜਿਨ੍ਹਾਂ ਨੇ ਤੜਕਸਾਰ ਹੀ ਬੀਡੀਪੀਓ ਦਫਤਰ ਨਾਭਾ ਵਿਖੇ ਛਾਪਾ ਮਾਰ ਦਿੱਤਾ ਜਿਸ ਦੌਰਾਨ ਸਾਰੇ ਮੁਲਾਜ਼ਮਾਂ ਨੂੰ ਭਾਜੜਾਂ ਪੈ ਗਈਆਂ ਪਰ ਕਈ ਮੁਲਾਜ਼ਮ ਅਜਿਹੇ ਨੇ ਜੋ ਕੀ ਗੈਰ ਹਾਜ਼ਰ ਹੋਏ ਨੇ ਤੇ ਕਈ ਡਿਉਟੇ ਤੇ ਦੇਰੀ ਨਾਲ ਆਉਂਦੇ ਫੜ੍ਹੇ ਗਏ,ਉਨ੍ਹਾਂ ਮੁਲਾਜ਼ਮਾਂ ਦੀ ਪੰਚਾਇਤ ਅਫਸਰ ਬਲਜੀਤ ਕੌਰ ਖਾਲਸਾ ਨੇ ਕਿਵੇਂ ਲਗਾਈ ਕਲਾਸ ਉਹ ਬਾਅਦ ਵਿੱਚ ਦਿਖਾਵਾਂਗੇ ਪਹਿਲਾਂ ਇਹ ਦੇਰੀ ਨਾਲ ਆਏ ਮੁਲਾਜ਼ਮਾਂ ਦੀ ਸੁਣੋਂ ਕੀ ਕਹਿ ਰਹੇ ਹਨ,,,,,,,
ਉੱਧਰ ਮੌਕੇ ਤੇ ਐਕਸ਼ਨ ਲੈਂਦੇ ਹੋਏ ਅਫਸਰ ਬਲਜੀਤ ਕੌਰ ਖਾਲਸਾ ਨੇ ਕੀ ਕਿਹਾ ਉਹ ਸੁਣੋ,,,,,,,ਖਾਲਸਾ ਨੇ ਕਿਹਾ ਜਿਹੜੇ ਮੁਲਾਜ਼ਮ ਡਿਉਟੀ ਤੇ ਦੇਰੀ ਨਾਲ ਆਉਂਦੇ ਹਨ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਇਨ੍ਹਾਂ ਦੇ ਸਬੰਧ ਚ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
