Htv Punjabi
Punjab Religion Video

ਗੁਰਦੁਆਰਾ ਸਾਹਿਬ ਦੀ ਕੰਧ ਟੱਪ ਪਾਪੀ ਕਰ ਗਿਆ ਓਹੀ ਕੰਮ; ਕੈਮਰੇ ਸਾਹਮਣੇ ਦੱਸੀ ਇੱਕ ਲੱਖ ਰੁਪਏ ਦੀ ਆਫ਼ਰ ਦੀ ਗੱਲ

ਮਾਮਲਾ ਹੈ ਜ਼ਿਲ੍ਹਾ ਅੰਮ੍ਰਿਤਸਰ ਦੇ ਅਜਨਾਲਾ ਦੇ ਪਿੰਡ ਭਿੰਡੀ ਔਲਖ ਦਾ, ਜਿੱਥੇ ਦੇ ਗੁਰਦੁਆਰਾ ਸਾਹਿਬ ਦੀ ਇੱਕ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ | ਪਹਿਲਾਂ ਦੇਖੋ ਤੁਸੀਂ ਇਹ ਵੀਡੀਓ ਤੇ ਫੇਰ ਤੁਹਾਨੂੰ ਦੱਸਦੇ ਹਾਂ ਸਾਰਾ ਮਾਮਲਾ |
ਵੀਡੀਓ ‘ਚ ਇਹ ਨੌਜਵਾਨ ਸਾਫ ਸਾਫ ਆਪਣੀ ਕਰਤੂਤ ਬਿਆਨ ਕਰ ਰਿਹਾ ਹੈ |
ਸ਼ਨਿਚਰਵਾਰ ਸ਼ਾਮ ਨੂੰ ਇਸਨੇ ਗੁਰਦੁਆਰਾ ਸਾਹਿਬ ਦੀ ਕੰਧ ਟੱਪ ਅੰਦਰ ਰੱਖੀ ਗੋਲਕ ਤੋੜ ਕੇ ਉਸ ਦੇ ਅੰਦਰੋਂ ਕਰੀਬ 4000 ਰੁਪਏ ਦੀ ਨਕਦੀ ਚੋਰੀ ਕਰ ਲਈ ਸੀ ਤੇ ਫਿਰ ਲੋਕਾਂ ਨੇ ਫੜ ਇਸਨੂੰਪੁਲਿਸ ਦੇ ਹਵਾਲੇ ਕਰ ਦਿੱਤਾ |

Related posts

ਦਰਬਾਰ ਸਾਹਿਬ ਆਏ ਮੁਸਲਮਾਨਾਂ ਨਾਲ ਦੇਖੋ ਕੀ ਹੋਇਆ, ਅੰਦਰਲੀ ਸ਼ਕਤੀ ਦੇਖ ਸਭ ਰਹਿ ਗਏ ਦੰਗ

htvteam

ਨਸ਼ਾ ਤਸਕਰਾਂ ਨੂੰ ਪੈਸੇ ਲੈਕੇ ਛੱਡਣ ਵਾਲੇ ਥਾਣੇਦਾਰ ਨੂੰ ਚੁੱਕਿਆ ਪੁਲਿਸ ਨੇ

htvteam

ਐਮ.ਪੀ ਰਵਨੀਤ ਬਿੱਟੂ ਦਾ ਸ਼੍ਰੋਮਣੀ ਅਕਾਲੀ ਦਲ ‘ਤੇ ਵੱਡਾ ਹਮਲਾ

htvteam