Htv Punjabi
Crime Punjab Religion Video

ਗੁਰੂ ਘਰ ਚ ਲੱਗੀ ਅੱ? ਗ, ਮਿਟਾਏ ਸਬੂਤ !

ਸਮਰਾਲਾ ਦੇ ਨਜ਼ਦੀਕੀ ਪਿੰਡ ਲੱਧੜਾਂ ਗੁਰਦੁਆਰਾ ਸਾਹਿਬ ਚ ਵਾਪਰੀ ਘਟਨਾ
ਜੋਤ ਸਾਹਿਬ ਵਾਲੇ ਸਥਾਨ ਤੇ ਲੱਗੀ ਅੱਗ
ਅੱਗ ਲੱਗਣ ਦੇ ਕਾਰਨਾ ਦਾ ਨਹੀਂ ਲੱਗ ਸਕਿਆ ਪਤਾ
ਲੱਗਣ ਕਾਰਨ ਸ਼ਸਤਰਾਂ ਅਤੇ ਹੋਰ ਸਮਾਨ ਨੂੰ ਲੱਗੀ ਅੱਗ
ਬੀਤੀ ਰਾਤ ਸਮਰਾਲਾ ਦੇ ਨਜ਼ਦੀਕੀ ਪਿੰਡ ਲੱਧੜਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜੋਤ ਵਾਲੇ ਸਥਾਨ ਨੂੰ ਕਿਸੇ ਕਾਰਨ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਉਸ ਸਥਾਨ ਤੇ ਪਏ ਸ਼ਸਤਰ ਅਤੇ ਹੋਰ ਸਮਾਨ ਨੂੰ ਵੀ ਅੱਗ ਲੱਗ ਗਈ ਜਿਸ ਦੀ ਸੂਚਨਾ ਸਵੇਰੇ ਪਿੰਡ ਵਾਸੀਆਂ ਨੂੰ ਮਿਲੀ ਅਤੇ ਪਿੰਡ ਵਾਸੀ ਤੁਰੰਤ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਹੋ ਗਏ ਮੌਕੇ ਤੇ ਸਮਰਾਲਾ ਪੁਲਿਸ ਨੂੰ ਵੀ ਬੁਲਾਇਆ ਗਿਆ ਅੱਗ ਲੱਗਣ ਦੇ ਕਾਰਨ ਦਾ ਹਾਲੇ ਤੱਕ ਪਤਾ ਨਹੀਂ ਲੱਗਿਆ,,,,,,,

ਇਸ ਗੁਰਦੁਆਰਾ ਸਾਹਿਬ ਨੂੰ ਲੈ ਕੇ ਦੋ ਕਮੇਟੀਆਂ ਵਿਚਕਾਰ ਪਿਛਲੇ ਲੰਬੇ ਸਮੇਂ ਤੋਂ ਆਪਸ ਵਿੱਚ ਤਕਰਾਰ ਚਲਦੀ ਆ ਰਹੀ ਹੈ ਮੌਕੇ ਤੇ ਪਹੁੰਚੇ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਮਹਾਰਾਜ ਦੀ ਸਵਾਰੀ ਦੇ ਨਜ਼ਦੀਕ ਚੱਲ ਰਹੀ ਜੋਤ ਵਾਲੇ ਸਥਾਨ ਨੂੰ ਅੱਗ ਲੱਗੀ ਅਤੇ ਉਸ ਥਾਂ ਤੇ ਪਏ ਕੁਝ ਸਮਾਨ ਨੂੰ ਵੀ ਅੱਗ ਲੱਗੀ ਜਿਸ ਦੀ ਸੂਚਨਾ ਸਾਨੂੰ ਸਵੇਰੇ ਮਿਲੀ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗਿਆ ਗੁਰਦੁਆਰਾ ਸਾਹਿਬ ਅੰਦਰ ਲੱਗੇ ਕੈਮਰਿਆਂ ਦੇ ਡੀਵੀਆਰ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਡੀਵੀਆਰ ਦੀ ਜਾਂਚ ਕਰਨ ਤੋਂ ਬਾਅਦ ਹੀ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁੜ ਮੌਸਮ ਵਿਭਾਗ ਦੀ ਚੇਤਾਵਨੀ, ਰਹੋ ਸਾਵਧਾਨ

htvteam

ਆਹ ਬੰਦੇ ਚੁੱਟਕੀ ਮਾਰਕੇ ਜੇਲ੍ਹ ਚੋ ਕੱਢ ਦਿੰਦੇ ਸੀ ਬੰਦੇ

htvteam

ਸਾਦਿਕ ਬੈਂਕ ਘਪਲੇ ਮਾਮਲੇ ਚ ਨਵਾਂ ਮੋੜ ! ਮੁਲਜ਼ਮ ਦਾ ਡਰਾਮਾ

htvteam

Leave a Comment