Htv Punjabi
Punjab Religion Video

ਗੈਰ ਸਿੱਖ ਨੂੰ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਬੋਰਡ ਦੇ ਪ੍ਰਬੰਧਕ, ਲਗਾਉਂਣ ‘ਤੇ ਦੇਖੋ ਲੱਖੇ ਸਿਧਾਣੇ ਨੇ ਕੀ ਕਿਹਾ ?

ਮਹਾਰਾਸ਼ਟਰ ਸਰਕਾਰ ਵੱਲੋਂ 3 ਅਗਸਤ 2023 ਨੂੰ ਇੱਕ ਨੋਟੀਫਿਕੇਸ਼ਨ ਰਾਹੀਂ ਨਾਂਦੇੜ ਜਿਲ੍ਹੇ ਦੇ ਕੁਲੈਕਟਰ ਆਈ.ਏ.ਐੱਸ ਅਭਿਜੀਤ ਰਾਊਤ ਨੂੰ ਗੁਰਦੁਆਰਾ ਸੱਚਖੰਡ ਬੋਰਡ ਦਾ ਨਵਾਂ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਹੈ। ਜਿਸਨੂੰ ਲੈਕੇ ਇਸਤੇ ਇਤਰਾਜ਼ ਜਤਾਇਆ ਜਾ ਰਿਹਾ,,ਇਸ ਮੁੱਦੇ ਤੇ ਬੋਲਦੇ ਹੋਏ ਸਮਾਜ ਸੇਵੀ ਲੱਖਾ ਸਿਧਾਣਾ ਨੇ ਸ੍ਰੋਮਣੀ ਕਮੇਟੀ ਨੂੰ ਆੜੇ ਹੱਥੀਂ ਲਿਆ,,ਕਿ ਹੁਣ ਕਿਉੰ ਬੋਲੋ,,,ਆਉਣ ਵਾਲੇ ਸਮੇਂ ਚ ਅਜਿਹੇ ਲੋਕ ਸਾਰੇ ਤਖਤਾਂ ਤੇ ਬਿਰਾਜਮਾਨ ਹੋਣਗੇ,,ਤੇ ਜਥੇਦਾਰ ਵੀ ਬਣਨਗੇ,,,,,,,,

ਕਾਬਲੇਗੌਰ ਹੈ ਕਿ ਦਸੰਬਰ 2022 ਵਿੱਚ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮੱਰਪਿਤ ਵੀਰ ਬਾਲ ਦਿਵਸ ਪ੍ਰੋਗਰਾਮ ਸਮੇਂ ਵੀ ਅਭਿਜੀਤ ਰਾਊਤ ਨੇ ਬਤੌਰ ਜ਼ਿਲ੍ਹਾ ਅਧਿਕਾਰੀ ਵਜੋਂ ਸੇਵਾ ਨਿਭਾਈ ਸੀ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਸਰਦੀ ਦੀ ਸਾਰੀ ਸ਼ੌਪਿੰਗ 2500 ‘ਚ, 350 ਤੋਂ ਗਰਮ ਸੂਟ ਸ਼ੁਰੂ

htvteam

ਐਵੇਂ ਖਾਓ ਇਸ ਦਰੱਖਤ ਦੇ ਪੱਤੇ ਸ਼ੂਗਰ ਮਰਦੇ ਦਮ ਤੱਕ ਦੂਰੀ ਬਣਾਕੇ ਰੱਖੇ

htvteam

ਜੀਜਾ ਸਾਲੀ ਕਮਰੇ ਅੰਦਰ ਕਰ ਰਹੇ ਸਨ ਗ਼ਲਤ ਕੰਮ ਉਪਰੋਂ ਆ ਗਿਆ ਘਰਵਾਲਾ

htvteam

Leave a Comment