Htv Punjabi
Punjab Video

ਘਰਵਾਲੀ ਦੀ ਮੌਤ ਤੋਂ ਬਾਅਦ ਹੁਣ ਬਾਪ ਨੇ ਕੀਤਾ 7 ਧੀਆਂ ਨਾਲ ਧੱਕਾ; ਦੇਖੋ ਵੀਡੀਓ

ਫਰੀਦਕੋਟ : – ਬੀਤੇ ਦਿਨ ਤਸਵੀਰ ‘ਚ ਹੀ ਨਜ਼ਰ ਆ ਰਹੀ ਇਸ ਔਰਤ ਦੇ ਘਰਵਾਲੇ ਨੇ ਔਰਤ ਦੇ ਸਿਰ ‘ਚ ਕਹੀ ਨਾਲ ਵਾਰ ਕਰਕੇ ਖਤਮ ਕਰ ਦਿੱਤਾ ਸੀ ਅਤੇ 7 ਧੀਆਂ ਤੇ ਇੱਕ ਮਾਸੂਮ ਬੱਚੇ ਨੂੰ ਮਾਂ ਤੋਂ ਬਗੈਰ ਠੋਕਰਾਂ ਖਾਣ ਲਈ ਮਜ਼ਬੂਰ ਕਰ ਦਿੱਤਾ ਸੀ | ਅੱਜ ਇਹਨਾਂ ਮਾਸੂਮ ਬੱਚਿਆਂ ‘ਤੇ ਇੱਕ ਹੋਰ ਦੁੱਖਾਂ ਦਾ ਅਜਿਹਾ ਪਹਾੜ ਆਣ ਟੁੱਟਾ ਕਿ ਪੂਰੇ ਪਿੰਡ ਵਾਲੇ ਤੌਬਾ ਤੌਬਾ ਕਰ ਰਹੇ ਨੇ |

Related posts

ਟੋਲ ਪਲਾਜ਼ਾ ‘ਤੇ ਤੱਤੇ ਸਰਦਾਰ ਨਾਲ ਖਲੀ ਦਾ ਪਿਆ ਪੰਗਾ ; ਦੇਖੋ ਵੀਡੀਓ

htvteam

ਜੋ ਪੀਏਗਾ ਅਦਰਕ ਵਾਲੀ ਚਾਹ ਉਹ ਨਹੀਂ ਪਵੇਗਾ ਦਿਲ ਦੇ ਰੋਗਾਂ ਦੇ ਰਾਹ

htvteam

ਕਿਸਾਨਾਂ ਨੇ ਟਰੈਕਟਰਾਂ ਦੀਆਂ ਟੈਂਕੀਆਂ ਕੀਤੀਆਂ ਫੁੱਲ ਝੰਡੇ ਗੱਡ ਖਿੱਚੀ ਦਿੱਤੀ ਦਿੱਲੀ ਨੂੰ ਘੇਰਨ ਦੀ ਤਿਆਰੀ

htvteam