Htv Punjabi
Punjab Religion Video

ਘਰ ‘ਚ ਗੁਰਦੁਆਰਾ ਬਣਾਕੇ ਬਾਬਾ ਕਰਵਾ ਰਿਹਾ ਸੀ ਵਿਆਹ; ਪੈ ਗਿਆ ਗਾਹ ਖੁੱਲ੍ਹ ਗਏ ਕੈਮਰੇ

ਤਸਵੀਰਾਂ ‘ਚ ਜਿਸ ਸਫੈਦ ਦਾਹੜੀ ਵਾਲੇ ਬਾਬੇ ਰੇਲ ਬਣਾ ਰਿਹੇ ਨਿਹੰਗ ਸਿੰਘਾਂ ਨੇ ਇਸ ਦੇ ਕਾਲੇ ਕੰਮਾਂ ਦਾ ਪਰਦਾਫਾਸ਼ ਕੀਤਾ ਐ। ਮਾਮਲਾ ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਨਾਲ ਸਬੰਧਤ ਐ ਜਿੱਥੇ 24 ਘੰਟੇ ਨੌਜਵਾਨ ਮੁੰਡੇ ਕੁੜੀਆਂ ਲਈ ਇਸਦਾ ਘਰ ਖੁੱਲ੍ਹਾ ਰਹਿੰਦਾ ਸੀ । ਪਰ ਇਸ ਸ਼ਾਤਿਰ ਬਾਬੇ ਨੇ ਆਪਣੇ ਘਰ ਨੂੰ ਹੀ ਗੁਰਦੁਆਰਾ ਬਣਾ ਰੱਖਿ੍ਆ ਸੀ ਹੋਰ ਤਾਂ ਹੋਰ ਖੁਦ ਹੀ ਗ੍ਰੰਥੀ ਬਣਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਆਪਣੇ ਘਰ ‘ਚ ਕਰ ਰਿਹਾ ਸੀ। ਪਰ ਇਸਨੇ ਆਪਣੇ ਘਰ ਨੂੰ ਗੁਰਦੁਆਰਾ ਦੇ ਰੂਪ ਦੇਕੇ ਮੁੰਡੇ-ਕੁੜੀਆਂ ਦਾ ਕੀ ਕਰਦਾ ਸੀ ਜ਼ਰਾ ਸੁਣੋ ਇਸਦੀ ਰੇਲ ਬਣਾਕੇ ਗਲਤ ਕੰਮ ਨੂੰ ਰੋਕਣ ਵਾਲੇ ਭਾਈ ਪਰਮਜੀਤ ਸਿੰਘ ਤੋਂ ।ਕਿਵੇਂ ਮੁੰਡੇ ਕੁੜੀਆਂ ਦੇ ਮਾਪਿਆਂ ਬਗੈਰ ਜ਼ਿੰਦਗੀ ਦਾ ਵੱਡਾ ਫੈਸਲਾ ਕਰਵਾ ਦਿੰਦਾ ਸੀ।

Related posts

ਇਹ ਹੈ ਪਦਮਨਾਭਸ੍ਵਾਮੀ ਮੰਦਰ ਦੇ 7ਵੇਂ ਦਰਵਾਜ਼ੇ ਦਾ ਗੁਝਾ ਭੇਦ, ਦੇਖੋ ਇਸਨੂੰ ਕਿਉਂ ਕੋਈ ਨਹੀਂ ਖੋਲ ਸਕਿਆ ਹੁਣ ਤੱਕ 

Htv Punjabi

ਕੌਮੀ ਐਵਾਰਡ ਹਾਸਿਲ ਕਰਨ ਵਾਲੀ ਲੜਕੀ ਦਾ ਦੇਖੋ ਹਾਲ

htvteam

ਰਵਨੀਤ ਬਿੱਟੂ ਨੇ ਖੋਲ੍ਹਿਆ ਮਨਪ੍ਰੀਤ ਬਾਦਲ ਖਿਲਾਫ ਮੋਰਚਾ, ਕਿਹਾ ਮਨਪ੍ਰੀਤ ਖਾਲੀ ਖ਼ਜ਼ਾਨੇ ਦਾ ਰੋਣਾ ਰੋਣਾ ਬੰਦ ਕਰਕੇ ਆਪਣੀ ਕਾਬਲੀਅਤ ਸਾਬਤ ਕਰਨ!

Htv Punjabi