Htv Punjabi
Punjab Video

ਘੁੰਮਣ ਗਏ ਫੌਜੀਆਂ ਨੇ ਚੁੱਕ ਲਏ ਪੰਜਾਬੀ ਨੌਜਵਾਨ, ਕਹਿੰਦੇ ਤੁਸੀਂ ਲ. ੜਾਈ ਕਰੋ

ਇਨ੍ਹਾਂ ਤਸਵੀਰਾਂ ਵਿੱਚ ਫੌਜੀ ਵਰਦੀ ਚ ਨਜ਼ਰ ਆ ਰਹੇ ਇਹ ਨੌਜਵਾਨ ਰਸ਼ੀਆ ਘੁੰਮਣ ਗਏ ਸੀ, ਪਰ ਸੈਰ ਸਪਾਟੇ ਕਰਨ ਤੋਂ ਪਹਿਲਾਂ ਰਾਸ਼ੀਆ ਪੁਲਿਸ ਨੇ ਪੰਜਾਬੀ ਨੌਜਵਾਨਾਂ ਚੁੱਕ ਲਿਆ ਤੇ ਉੱਥੋਂ ਦੀ ਫੌਜ ਹਵਾਲੇ ਕਰ ਦਿੱਤਾ ਫਿਰ ਫੌਜ ਨੇ ਵਰਦੀਆਂ ਵਪਾਕੇ ਨੌਜਵਾਨਾਂ ਨੂੰ ਕਿਹਾ ਛੱਡੋ ਘੁੰਮਣ ਘੁੰਮਾਉਂਣ ਨੂੰ ਤੁਸੀ ਲੜਾਈ ਕਰੋ,,,,,ਉਤਰੋਂ ਜੰਗ ਦੇ ਮੈਦਾਨ ਚ ਅੱਗਿਓਂ ਨੌਜਵਾਨਾਂ ਦਾ ਹਾਲ ਹੋਇਆ ਤੁਸੀ ਹੁਣ ਆਪ ਹੀ ਦੇਖ ਲਓ,,,,,,,,,

ਦੱਸਿਆ ਜਾ ਰਿਹਾ ਕੀ ਇਨ੍ਹਾਂ ਵਿੱਚੋਂ ਪੰਜ ਨੌਜਵਾਨ ਪੰਜਾਬ ਦੇ ਅਤੇ ਦੋ ਨੌਜਵਾਨ ਹਰਿਆਣਾ ਨਾਲ ਸਬੰਧ ਰੱਖਦੇ ਹਨ ਜਿਨ੍ਹਾਂ ਦੇ ਪਰਿਵਾਰ ਮੈਂਬਰਾਂ ਨੇ ਮੀਡੀਆ ਦੇ ਕੈਮਰੇ ਮੂਹਰੇ ਆਕੇ ਨੌਜਵਾਨਾਂ ਭਾਰਤ ਲਿਉਂਣ ਲਈ ਸਰਕਾਰ ਅੱਗੇ ਗੁਹਾਰ ਲਗਾਈ ਐ,,,,,,,,

ਰਾਸ਼ੀਆ ਚ ਫਸੇ ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਲਵਪ੍ਰੀਤ ਸਿੰਘ ਨਰੇਣ ਸਿੰਘ ਗੁਰਪ੍ਰੀਤ ਸਿੰਘ ਜੋ ਪੰਜਾਬ ਦੇ ਵੱਖ ਜ਼ਿਲ੍ਹਿਆ ਨਾਲ ਸਬੰਧ ਰੱਖਦੇ ਹਨ ਜਿਨ੍ਹਾਂ ਨੇ ਵੀਡੀਓ ਰਾਹੀ ਭਾਰਤ ਸਰਕਾਰ ਨੂੰ ਗੁਹਾਰ ਲਗਾਈ ਐ ਕੀ ਉਨ੍ਹਾਂ ਨੂੰ ਰਸ਼ੀਆ ਚੋਂ ਬਾਹਰ ਕੱਢਿਆ ਜਾਵੇੇਅਜਿਹਾ ਚ ਦੇਖਣਾ ਹੋਵੇਗਾ ਕੀ ਭਾਰਤ ਸਰਕਾਰ ਇਸ ਮਾਮਲੇ ਚ ਕੀ ਐਕਸ਼ਨ ਲੈਂਦੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੈਨੇਡਾ ਤੋਂ ਆਈ ਔਰਤ ਦੇ ਪਰਸ ਤੋਂ 7500 ਰੁਪਏ ਚੋਰੀ ਕਰਕੇ ਤਿੰਨ ਔਰਤਾਂ ਫਰਾਰ

Htv Punjabi

ਪੰਜਾਬ ਚ ਚੱਲ ਰਹੇ ਵੱਡੇ ਗੋਰਖ ਧੰਦੇ ਦਾ ਸਟਰਿੰਗ ਅਪ੍ਰੇਸ਼ਨ

htvteam

ਬਿਸ਼ਨੋਈ ਦਾ ਹੋਊ ਪਰਦਾਫਾਸ਼ !

htvteam

Leave a Comment