Htv Punjabi
Punjab Video

ਚਰਚ ‘ਚੋੰ ਚੰਗਾ ਭਲਾ ਬੰਦਾ ਹੋਇਆ ਗਾਇਬ; ਰਿਸ਼ਤੇਦਾਰਾਂ ਨੇ ਕੈਮਰੇ ਮੂਹਰੇ ਖੋਲ੍ਹੇ ਰਾਜ਼

ਅਕਸਰ ਵਿਵਾਦਾਂ ‘ਚ ਰਹਿਣ ਵਾਲਾ ਤਾਜਪੁਰ ਚਰਚ ਇੱਕ ਵਾਰ ਫੇਰ ਵਿਵਾਦਾਂ ਵਿੱਚ ਘਿਰਦਾ ਹੋਇਆ ਨਜ਼ਰ ਆ ਰਿਹਾ ਹੈ । ਜਿੱਥੇ ਕਿ ਬੀਤੇ ਦਿਨੀਂ ਚਾਰ ਸਾਲਾ ਬੱਚੀ ਦੀ ਮੌਤ ਦੀ ਖ਼ਬਰ ਤੇ ਵਿਵਾਦ ਵਿੱਚ ਆਇਆ ਸੀ ਉੱਥੇ ਹੀ ਅੱਜ 50 ਸਾਲਾ ਵਿਅਕਤੀ ਦੇ ਗਾਇਬ ਹੋਣ ਤੇ ਇਹ ਚਰਚ ਇੱਕ ਵਾਰ ਫੇਰ ਵਿਵਾਦਾਂ ਵਿਚ ਫਸਦਾ ਨਜ਼ਰ ਆ ਰਿਹਾ ਹੈ । ਹਾਲਾਂਕਿ ਚਰਚ ਦੇ ਪ੍ਰਬੰਧਕਾਂ ਨਾਲ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ । ਜਿੱਥੇ ਕਿ ਪੁਲਸ ਪ੍ਰਸ਼ਾਸਨ ਵੀ ਇਸ ਮਾਮਲੇ ਵਿੱਚ ਢਿੱਲ ਵਰਤਦੇ ਨਜ਼ਰ ਆਈ ।

Related posts

ਡਾਕਟਰ ਨੇ ਬਣਾਈ ਪੇਟ ਸੈੱਟ ਰੱਖਣ ਵਾਲੀ ਚੱਟਣੀ Good Information

htvteam

ਯੂਕੇ, ਕੈਨੇਡਾ ਵਿੱਚ ਪੰਜਾਬੀ ਸੰਸਦ ਮੈਂਬਰਾਂ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਕੀਤੀ ਸ਼ਲਾਘਾ

htvteam

ਆਹ ਦੇਖਲੋ ਦੁਕਾਨਦਾਰ ਨਾਲ ਕੀ ਵਾਪਰ ਗਿਆ

htvteam

Leave a Comment