Htv Punjabi
Punjab Video

ਚਾਰ ਘੰਟੇ ਬਾਅਦ ਕਬਰਿਸਤਾਨ ‘ਚ ਦਫ਼ਨ ਬੱਚੀ ਇੰਝ ਨਿਕਲੀ ਬਾਹਰ

ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਬਿਹਾਰ ਤੋਂ ਆਇਆ ਇੱਕ ਮੁਸਲਿਮ ਪਰਿਵਾਰ ਇਥੇ ਨੂਰਵਾਲਾ ਰੋਡ ਤੇ ਰਹਿ ਰਿਹਾ ਹੈ | ਕੁੱਝ ਰੋਜ਼ ਪਹਿਲਾਂ ਇਸ ਪਰਿਵਾਰ ਦੀ ਕਰੀਬ ਸਾਢੇ ਚਾਰ ਮਹੀਨਿਆਂ ਦੀ ਇੱਕ ਬੱਚੀ ਦੀ ਮੌਤ ਹੋ ਜਾਂਦੀ ਹੈ | ਫਿਰ ਉਸ ਬੱਚੀ ਦੇ ਪਰਿਵਾਰ ਵਾਲੇ ਅਤੇ ਰਿਸ਼ਤੇਦਾਰ ਉਸ ਮ੍ਰਿਤਕ ਬੱਚੀ ਨੂੰ ਦਫਨਾਉਣ ਲਈ ਨੂਰਵਾਲਾ ਰੋਡ ਤੇ ਮੌਜ਼ੂਦ ਇੱਕ ਕਬਰਿਸਤਾਨ ਤੇ ਲੈ ਕੇ ਜਾਂਦੇ ਨੇ | ਬੱਚੀ ਨੂੰ ਸਭ ਦੇ ਸਾਹਮਣੇ ਦਫ਼ਨਾਇਆ ਜਾਂਦਾ ਹੈ | ਉਸਤੋਂ ਬਾਅਦ ਜੋ ਕੁੱਝ ਹੁੰਦਾ ਹੈ ਉਸਨੂੰ ਸੁਣ ਕੇ ਤੁਹਾਡੇ ਪੈਰੋਂ ਹੇਠ ਵੀ ਜ਼ਮੀਨ ਖ਼ਿਸਕ ਜਾਵੇਗੀ |

Related posts

ਲੌਂਗੋਵਾਲ ਨਹੀਂ ਚਾਹੁੰਦੇ ਕਿ ਦੀਵਾਨ ਲੱਗੇ ਇਸ ਲਈ ਬਣਾ ਰਹੇ ਨ ਦਬਾਅ : ਢੱਡਰੀਆਂ ਵਾਲੇ

Htv Punjabi

ਜੇਕਰ ਤੁਹਾਡਾ ESR ਲਗਾਤਾਰ ਵੱਧ ਰਿਹਾ ਤਾਂ ਆਹ ਬਿਮਾਰੀਆਂ ਲੱਗ ਸਕਦੀਆਂ ਨੇ

htvteam

ਪ੍ਰਦੂਸ਼ਣ ਨੂੰ ਰੋਕਣ ਲਈ ਉਪਕਰਨ ਲਾਏ ਬਿਨਾਂ ਸ਼ੁਰੂ ਕੀਤਾ ਥਰਮਲ ਪਲਾਂਟ

Htv Punjabi