Htv Punjabi
Punjab Video

ਚੋਣਾਂ ‘ਤੋਂ ਪਹਿਲਾਂ ਦੇਖੋ ਕਿਹੜੇ ਬੰਦੇ ਦੇ ਘਰੋਂ ਨਿੱਕਲੀ ਸ਼ਰਾਬ ਹੀ ਸ਼ਰਾਬ ?

ਲਓ ਜੀ ਚੋਣਾਂ ਤੋਂ ਐਨ ਪਹਿਲਾਂ ਟੰਗਿਆ ਗਿਆ ਸਾਬਕਾ ਅਕਾਲੀ ਸਰਪੰਚ,, ਘਰ ਚ ਚੱਲ ਰਿਹਾ ਸੀ ਅਜਿਹਾ ਗੁਪਤ ਧੰਦਾ,, ਕੀ ਦੇਖਣ ਵਾਲਿਆਂ ਦੇ ਉੱਡੇ ਹੋਸ਼,,,ਇੱਕ ਪਾਸੇ ਲੋਕ ਸਭਾ ਚੋਣਾਂ ਦਾ ਜ਼ੋਰ ਤਾਂ ਦੂਸਰੇ ਪਾਸੇ ਚੋਣਾਂ ਤੋਂ ਪਹਿਲਾਂ ਸਾਬਕਾ ਅਕਾਲੀ ਸਰਪੰਚ ਦੇ ਘਰ ਅਜਿਹਾ ਸਮਾਨ ਤਿਆਰ ਹੋ ਰਿਹਾ ਸੀ ਜਿਸਨੂੰ ਦੇਖਕੇ ਤੁਹਾਡੇ ਵੀ ਮੂੰਹ ਅੱਡੇ ਦੇ ਅੱਡੇ ਰਹਿ ਜਾਣਗੇ,,ਦਸ ਦਈਏ ਕੀ ਸ਼੍ਰੀ ਮੁਕਤਸਰ ਸਾਹਿਬ ਵਿੱਚ ਚੜ੍ਹਦੀ ਇੱਕ ਸਾਂਝੇ ਆਪਰੇਸ਼ਨ ਦੌਰਾਨ ਐਕਸਾਈਜ਼ ਵਿਭਾਗ, ਥਾਣਾ ਸਦਰ ਅਤੇ ਸੀਆਈਏ ਸਟਾਫ ਨੇ ਪਿੰਡ ਗੋਨਿਆਣਾ‌ ਤੋਂ ਅਕਾਲੀ ਦਲ ਬਾਦਲ ਦੇ ਸਾਬਕਾ ਸਰਪੰਚ ਰਹੇ ਜੰਗੀਰ ਸਿੰਘ ਦੇ ਘਰ ਵਿੱਚ ਚੱਲਦੀ ਸ਼ਰਾਬ ਦੀ ਗੈਰ-ਕਾਨੂੰਨੀ ਇੰਡਸਟਰੀ ਦਾ ਪਰਦਾਫਾਸ਼ ਕੀਤਾ ਹੈ। ਇਸ ਨਕਲੀ ਡਿਸਟਿਲਰੀ ਵਿੱਚ ਆਧੁਨਿਕ ਮਸ਼ੀਨਾਂ ਦੀ ਵਰਤੋਂ ਨਾਲ ਗਾਹਕਾਂ ਨੂੰ ਮੌਕੇ ਦੇ ਮੌਕੇ ਸ਼ਰਾਬ ਤਿਆਰ ਕਰਕੇ ਦਿੱਤੀ ਜਾਂਦੀ ਸੀ। ਛਾਪੇਮਾਰੀ ਦੌਰਾਨ ਹਜ਼ਾਰਾਂ ਲੀਟਰ ਲਾਹਣ ਅਤੇ ਸ਼ਰਾਬ ਦੀ ਬਰਾਮਦਗੀ ਹੋਈ ਹੈ। ਜਿਸ ਨੂੰ ਪੁਲਿਸ ਵੱਲੋਂ ਦੋ ਕੈਂਟਰਾਂ ਵਿੱਚ ਭਰ ਕੇ ਆਪਣੀ ਹਿਰਾਸਤ ਵਿੱਚ ਲਿਆ ਗਿਆ।

ਦੱਸ ਦਈਏ ਕਿ ਜਿਸ ਕਮਰੇ ਵਿੱਚ ਸ਼ਰਾਬ ਬਣਾਉਣ ਵਾਲੀ ਮਸ਼ੀਨ ਲੱਗੀ ਹੋਈ ਸੀ, ਉਸ ਕਮਰੇ ਨੂੰ ਏ.ਸੀ. ਲਗਾ ਕੇ ਮੁਕੰਮਲ ਠੰਡਾ ਕੀਤਾ ਗਿਆ ਸੀ ਤਾਂ ਜੋ ਤੇਜ਼ ਰਫ਼ਤਾਰ ਨਾਲ ਸ਼ਰਾਬ ਤਿਆਰ ਹੋ ਸਕੇ। ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਾਸ਼ ਮੁੱਖ ਮੰਤਰੀ ਨੇ ਇਹ ਹੁਕਮ ਨਸ਼ਿਆਂ ਦਾ ਲੱਕ ਤੋੜਨ ਲਈ ਵੀ ਦਿੱਤੇ ਹੁੰਦੇ, ਤਾਂ ਅੱਜ ਲੱਖਾਂ ਲੋਕ ਨਸ਼ੇੜੀ ਨਾ ਬਣਦੇ ! ਹੁਣ ਦੇਖਿਓ ਕਿਵੇਂ ਪੈਂਦੀਆਂ ਭਾਜੜਾਂ ਕੁਰਸੀ ਬਚਾਉਣ ਲਈ 

Htv Punjabi

ਨਿੱਜੀ ਸਕੂਲਾਂ ‘ਤੋਂ ਤੰਗੇ ਆਏ ਮਾਪਿਆਂ ਦੇ ਟੁੱਟੇ ਸਬਰਾਂ ਦੇ ਬੰਨ੍ਹ ਫਿਰ ਇਕਠੇ ਹੋ ਕੈਮਰੇ ਅੱਗੇ ਖੋਲ੍ਹੀਆਂ ਸਕੂਲ ਦੀਆਂ…

htvteam

ਕਿਸੇ ਹਾਲ ‘ਚ ਵੀ ਸ਼੍ਰੀ ਹਰਿਮੰਦਿਰ ਸਾਹਿਬ ਦੇ ਦਰਸ਼ਨਾਂ ਤੇ ਨਹੀਂ ਲਾਈ ਜਾਵੇਗੀ ਪਾਬੰਦੀ : ਲੌਂਗੋਵਾਲ

Htv Punjabi

Leave a Comment