Htv Punjabi
Punjab Video

ਚੜ੍ਹਦੀ ਜਵਾਨੀ ‘ਚ ਮੁੰਡੇ ਨਾਲ ਜੇਲ੍ਹ ‘ਚ ਹੋਇਆ ਅਜਿਹਾ ਕੰਮ; ਦੇਖੋ ਵੀਡੀਓ

ਲੁਧਿਆਣਾ : – ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਉੱਚੀ ਉੱਚੀ ਰੌਲਾ ਪਾ ਆਪਣੇ ਨਾਲ ਹੋਈ ਬੇਇਨਸਾਫ਼ੀ ਅਤੇ ਜੇਲ੍ਹ ਅੰਦਰ ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੀ ਗਈ ਧੱਕੇ ਸ਼ਾਹੀ ਦਾ ਦੋਸ਼ ਲਗਾ ਰਿਹਾ ਸੂਰਜ ਨਾਂ ਦਾ ਇਹ ਓਹੀ ਕੈਦੀ ਹੈ ਜਿਸਨੂੰ ਪੁਲਿਸ ਮੁਲਾਜ਼ਮ ਤਾਜਪੁਰ ਰੋਡ ਬੋਰਸਟਲ ਜੇਲ੍ਹ ਤੋਂ ਇਥੇ ਇਲਾਜ ਦੇ ਲਈ ਲੈ ਕੇ ਆਏ ਨੇ |
ਇਸ ਕੈਦੀ ਨੌਜਵਾਨ ਵੱਲੋਂ ਜੇਲ੍ਹ ਦੇ ਅੰਦਰ ਦੀ ਅਤੇ ਸਿਸਟਮ ਦੀ ਜੋ ਸਾਰੀ ਕਹਾਣੀ ਬਿਆਨ ਕੀਤੀ ਹੈ ਉਹ ਬੇਹੱਦ ਹੈਰਾਨ ਕਰਕੇ ਰੱਖ ਦੇਣ ਵਾਲੀ ਹੈ |

Related posts

ਜਿਹੜਾ ਖਾਉ ਆਹ ਫਲ ਉਸਨੂੰ ਨਹੀਂ ਰਹਿੰਦਾ ਕਿਸੇ ਬਿਮਾਰੀ ਡਰ

htvteam

ਆਹ ਸੁਣੋਂ ਨੌਜਵਾਨ ਕੀ ਕਹਿ ਰਿਹਾ ਜੇਲ੍ਹ ਦੇ ਅੰਦਰਲੀ ਕਹਾਣੀ ਸੁਣਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ

htvteam

ਬੱਸਾਂ ਵਾਲੇ ਕੁੜੀਆਂ ਨਾਲ ਕਰਦੇ ਸੀ ਮਾੜੀਆਂ ਹਰਕਤਾਂ, ਪਿੰਡ ਵਾਸੀਆਂ ਨੇ ਬੱਸਾਂ ਘੇਰ ਕੱਢਤਾ ਜਲੂਸ

htvteam