Htv Punjabi
Punjab Video

ਜਨਾਨੀ ਹੋਵੇ ਤਾਂ ਅਜਿਹੀ ਦਲੇਰ ਹੀ ਹੋਵੇ

ਏਸ ਸੁੰਨ੍ਹ ਸਾਨ ਗਲੀ ਚ ਇਹ ਜਨਾਨੀ ਬੈਗ ਚੁੱਕੀ ਹੋਲੀ ਹੋਲੀ ਤੁਰੀ ਆ ਰਹੀ ਹੈ ਪਰ ਅੱਗੇ ਜੋ ਇਸਦੇ ਨਾਲ ਹੋਣ ਵਾਲਾ ਹੈ ਅਤੇ ਜੋ ਇਹ ਕਰਨ ਵਾਲੀ ਹੈ ਉਹ ਦੇਖ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿੱਸਕ ਜਾਵੇਗੀ ਤੁਸੀ ਦੇਖਿਆ ਕਿ ਪਿੱਛੋਂ ਮੋਟਰਸਾਇਕਲ ਸਵਾਰ ਮੁੰਡੇ ਨੇ ਜਨਾਨੀ ਦਾ ਝਪੱਟਾ ਮਾਰਕੇ ਪਰਸ ਖੋਹਣ ਦੀ ਨਕਾਮ ਕੋਸ਼ਿਸ਼ ਕੀਤੀ,ਔਰਤ ਨੇ ਵੀ ਮੌਕੇ ਤੇ ਹੀ ਕੰਮਾਂਡੋਂ ਵਾਂਗੂੰ ਹਿੰਮਤ ਦਿਖਾਉਂਦੇ ਹੋਏ ਆਪਣਾ ਪਰਸ ਦੂਜੇ ਪਾਸੇ ਕਰ ਦਿੱਤਾ ਤੇ ਲੁਟੇਰੇ ਨੂੰ ਖਾਲੀ ਹੱਥ ਹੀ ਮੌਕੇ ਤੋਂ ਭੱਜਣਾ ਪਿਆ,ਹਲਕਿ ਔਰਤ ਵੱਲੋਂ ਆਸਪਾਸ ਦੇ ਲੋਕਾਂ ਨੂੰ ਆਵਾਜ਼ਾਂ ਵੀ ਮਾਰੀਆਂ ਗਈਂ ਤਾਂ ਕਿ ਲੁਟੇਰੇ ਨੂੰ ਕਾਬੂ ਕੀਤਾ ਜਾ ਸਕੇ ਪਰ ਐਨੇ ਨੂੰ ਲੁਟੇਰੇ ਨੇ ਆਪਣੇ ਮੋਟਰਸਾਇਕਲ ਦਾ ਜੰਬੋ ਜੈਟ ਬਣਾ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ ਜਿਸਦੀ ਘਟੀਆ ਹਰਕਤ ਕੈਮਰੇ ਚ ਕੈਦ ਹੋ ਗਈ ਦਰਸਲ ਇਹ ਘਟਨਾ ਬਠਿੰਡਾ ਦੇ ਪਰਸਰਾਮ ਨਗਰ ਗਲੀ ਨੰਬਰ ਚਾਰ ਦੀ ਹੈ ਜਿੱਥੇ ਲੁਟੇਰੇ ਵੱਲੋਂ ਦਿਨ-ਦਿਹਾੜੇ ਏਸ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਸੋ ਲੋਕਾਂ ਨੂੰ ਚਾਹੀਦਾ ਹੈ ਕਿ ਜੇਕਰ ਤੁਹਾਡੀਆਂ ਧੀਆਂ ਭੈਣਾਂ ਅਤੇ ਘਰਵਾਲੀਆਂ ਇੱਕਲੀਆਂ ਬਜ਼ਾਰ ਚ ਜਾਂ ਫਿਰ ਕੰਮਕਾਰ ਤੇ ਜਾਂਦੀਆਂ ਹਨ ਤਾਂ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਓ ਕਿਉਕਿ ਉਨ੍ਹਾਂ ਨੂੰ ਵੀ ਅਜਿਹੇ ਲੁਟੇਰੇ ਘੇਰ ਸਕਦੇ ਹਨ,ਲੋਕਾਂ ਦੀ ਸੁਰੱਖਿਆ ਲਈ ਪੁਲਿਸ ਪ੍ਰਸ਼ਾਸਨ ਨੂੰ ਵੀ ਧਿਆਨ ਦੇਣ ਦੀ ਲੋੜ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਸੁਣ ਲਓ ਮਾਂ ਨੇ ਦੱਸੀ ਸਾਰੀ ਗੱਲਬਾਤ

htvteam

ਲਾਪਤਾ ਹੋਈਆਂ ਤਿੰਨ ਨਾਬਾਲਗ ਲੜਕੀਆਂ ਬਾਰੇ ਖੁਲਾਸਾ

htvteam

ਭੁੱਬਾਂ ਮਾਰ-ਮਾਰ ਰੋਂਦੀ ਇਹ ਬੀਬੀ ਕਿਉਂ ਕਹਿ ਰਹੀ ਕਿ ਠੇਕੇ ਖੋਲ੍ਹ ਦਿਓ ?

htvteam

Leave a Comment