ਜਲੰਧਰ ਸ਼ਹਿਰ ‘ਚ ਮਾਹੌਲ ਉਸ ਵੇਲੇ ਤਨਾਅਪੂਰਨ ਬਣ ਗਿਆ ਜਦੋਂ ਕੁਝ ਲੋਕਾਂ ਵੱਲੋਂ ਭਗਵਾ ਮਾਰਚ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਜਿਵੇਂ ਹੀ ਇਸਦੀ ਖਬਰ ਸ਼ਹਿਰ ਦੀਆਂ ਸਿੱਖ ਜਥੇਬੰਦੀਆਂ ਨੂੰ ਲੱਗੀ ਤਾਂ ਉਹ ਵੀ ਮੌਕੇ ਉੱਤੇ ਆ ਗਏ ਤੇ ਭਗਵੇ ਮਾਰਚ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਤੁਸੀਂ ਮੌਕੇ ਦੀਆਂ ਤਸਵੀਰਾਂ ਦੇਖੋ ਫੇਰ ਤੁਹਾਨੂੰ ਦਿਖਾਵਾਂਗੇ ਕੀ ਕਿਵੇਂ ਪੁਲਿਸ ਨੇ ਭਗਵਾਂ ਮਾਰਚ ਰਾਹ ‘ਚ ਰੋਕ ਲਿਆ।
previous post