Htv Punjabi
Punjab Video

ਬੰਦਾ ਲੋਈ ਦੀ ਬੁੱਕਲ ਮਾਰਕੇ ਅੰਦਰ ਦੇਖੋ ਕੀ ਲਈ ਫਿਰਦਾ ਸੀ

ਇਹ ਤਸਵੀਰਾਂ ਵਪਾਰੀਆਂ ਦੇ ਗੜ੍ਹ ਮੰਨੇ ਜਾਂਦੇ ਅੰਮ੍ਰਿਤਸਰ ਦੇ ਗੁਰੂ ਬਾਜ਼ਾਰ ਦੀਆਂ ਨੇ…ਜਿੱਥੇ ਸਵੇਰੇ ਸਵੇਰੇ ਜਿਵੇਂ ਹੀ ਸੁਨਿਆਰੇ ਦੇ ਕਾਰੀਗਰ ਆਪਣੇ ਕੰਮ ਉੱਤੇ ਆਏ ਤਾਂ ਨਾਲ ਦੀ ਨਾਲ ਇਹ ਸ਼ਖਸ ਵੀ ਇਸ ਦੁਕਾਨ ‘ਚ ਐਂਟਰ ਹੋ ਜਾਂਦਾ ਐ ਤੇ ਦੇਖਦੇ ਦੇਖਦੇ ਆਪਣੀ ਬੁੱਕਲ ‘ਚ ਅਜਿਹੀ ਸ਼ੈਅ ਕੱਢ ਲੈਂਦੇ ਕੀ ਦੇਖਣ ਵਾਲੇ ਬੰਦੇ ਦੇ ਸਾਹ ਹੀ ਸੁੱਕ ਜਾਂਦੇ ਨੇ। ਪਹਿਲਾਂ ਜ਼ਰਾ ਸਵੇਰੇ ਸਵੇਰੇ ਦੁਕਾਨ ਉੱਤੇ ਬਣਇਆ ਇਹ ਸੀਨ ਦੇਖ ਲਓ ਫੇਰ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕੀ ਆਖਿਰ ਸੁਨਿਆਰੇ ਦੀ ਦੁਕਾਨ ਉੱਤੇ ਹੋਇਆ ਕੀ।

Related posts

ਤੁਸੀਂ ਕਦੇ 1000 ਰੁਪਏ ‘ਚ ਵਿਆਹ ਹੁੰਦਾ ਦੇਖਿਆ ? ਜੇ ਨਈਂ ਦੇਖਿਆ ਤਾਂ ਆਹ ਦੇਖ ਲਓ LIVE! ਇਸ ਸ਼ਹਿਰ ‘ਚ ਹੋਇਆ ਦੁਨੀਆਂ ਦਾ ਸਭ ਤੋਂ ਅਜੀਬ ਵਿਆਹ !  

Htv Punjabi

ਚਾਰ ਜਮਦੂਤਾਂ ਨੇ ਮਾਂ ਸਾਹਮਣੇ ਹੀ ਤੜਫ਼ਾਇਆ ਮੁੰਡਾ; ਵੱਡੇ ਜਿਗਰੇ ਵਾਲੇ ਹੀ ਦੇਖਣ ਇਹ ਸੀਸੀਟੀਵੀ ਵੀਡੀਓ

htvteam

ਜਿੰਨ੍ਹਾਂ ਨੂੰ ਹਰ ਪਾਸੇ ਮਿਲ ਗਿਆ ਜਵਾਬ ਉਹ ਇਸ ਬੰਦੇ ਕੋਲ ਆਸ ਲੈਕੇ ਆਉਣ

htvteam

Leave a Comment