ਭੈਣ ਸ਼ਬਦ ਇੱਕ ਅਜਿਹਾ ਸ਼ਬਦ ਹੈ ਕੇ ਉਸ ਦਾ ਭਰਾ ਹੋਵੇ ਜਾਂ ਉਸਦਾ ਕੋਈ ਨੇੜਲਾ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਆਪਣੀ ਭੈਣ ਦੀ ਰਾਖੀ ਕਰਨ ‘ਚ ਪਿੱਛੇ ਨਹੀਂ ਹੱਟਦਾ, ਮਾਮਲਾ ਫਜ਼ਿਲਕਾ ਦੇ ਅਲਿਆਣਾ ਤੋ ਸਾਹਮਣੇ ਆਇਆ ਹੈ, ਜਿਥੇ ਇਕ ਭਰਾ ਵਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਕਿ ਉਸਦੀ ਭੈਣ ਨੂੰ ਗਲਤ ਮੈਸਜ ਭੇਜਣ ਵਾਲਿਆਂ ‘ਤੇ ਕਾਰਵਾਰੀ ਹੋਵੇ,,ਪਰ ਪੁਲਿਸ ਦੀ ਕੋਈ ਕਾਰਜ਼ਗੁਰੀ ਨਾ ਹੁੰਦੇ ਵੇਖ ਮੁੰਡੇ ਵਲੋਂ ਵੇਖੋ ਕਿਸ ਤਰਾਂ ਖੌਫਨਾਕ ਕਦਮ ਚੁੱਕ ਲਿਆ ਗਿਆ…
previous post
