ਰਾਜਵੀਰ ਜਵੰਦਾ ਦੇ ਘਰ ਪਹੁੰਚੇ ਪੰਜਾਬੀ ਕਲਾਕਾਰ
ਮਾਂ ਦੀ ਹਾਲਤ ਖ਼ਰਾਬ, ਕਲਾਕਾਰਾਂ ਨੇ ਦਿੱਤਾ ਦਿਲਾਸਾ
ਕਲਾਕਾਰ ਵੀ ਗੱਲ ਕਰਦੇ ਹੋਏ ਭਾਵੁਕ, ਦੇਖੋ ਤਸਵੀਰਾਂਜਗਰਾਉਂ ਦੇ ਪਿੰਡ ਪੌਣਾਂ ਦੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਜੱਦੀ ਘਰ ਵਿੱਚ ਪਹੁੰਚੇ ਵੱਖ-ਵੱਖ ਸਿੰਗਰ ਤਾਂ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਉੱਥੇ ਹੀ ਪੰਜਾਬੀ ਮਸ਼ਹੂਰ ਇੰਡਸਟਰੀ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਉਹਨਾਂ ਕਿਹਾ ਕਿ ਪ੍ਰਸ਼ਾਸਨ ਨੂੰ ਅਵਾਰਾ ਪਸ਼ੂਆਂ ਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ ਜੇ ਅਗਰ ਪਹਿਲਾਂ ਹੀ ਧਿਆਨ ਦਿੱਤਾ ਹੁੰਦਾ ਤਾਂ ਅੱਜ ਨੂੰ ਰਾਜਵੀਰ ਜਵੰਦਾ ਆਪਣੀ ਜਾਨ ਨਾ ਗਵਾਉਂਦੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
