Htv Punjabi
Punjab Video

ਜੇਕਰ ਤੁਸੀ ਅਜਿਹੀ ਥਾਂ ਕਰਦੇ ਹੋਂ Digital Payment ਤਾਂ ਸਮਝੋ ਤੁਸੀ ਹੋ ਗਏ ਠੱਗੀ ਦਾ ਸ਼ਿਕਾਰ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਰਾਗੜੀ ਦੇ ਨਾਮ ਉੱਤੇ ਕਈ ਸਾਈਬਰ ਠੱਗ ਸਰਗਰਮ ਹੋ ਚੁੱਕੇ ਹਨ ਜੋ ਕੀ ਸਾਰਾਗੜੀ ਚ ਆਉਂਦੀਆਂ ਸੰਗਤਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ ਜੇਕਰ ਤੁਸੀ ਵੀ ਸ਼੍ਰੀ ਹਰਿਮੰਦਰ ਸਾਹਿਬ ਜਾਕੇ ਸਾਰਾਗੜੀ ਸਰਾਂ ਚ ਠਹਿਰਨ ਲਈ ਆਨਲਾਈਨ ਕਿਸੇ ਨੂੰ ਪੈਸੇ ਸੈਂਡ ਕਰਦੇ ਕਰੋ ਤਾਂ ਪਹਿਲਾਂ ਉਸਦੀ ਜਾਂਚ ਕਰ ਲਇਓ ਕਿਉਂਕੀ ਸਾਰਾਗੜੀ ਸਰਾਂ ਦੇ ਨਾਲ ਉੱਤੇ ਸ਼ਾਤਿਰ ਠੱਗਾਂ ਫਰਜ਼ੀ QR CODE ਅਤੇ ਫਰਜ਼ੀ ਵੈੱਬਸਾਈਟ ਬਣਾ ਰੱਖੀ ਹੈ ਜਿਸਦੇ ਜਰੀਏ ਉਹ ਠੱਗ ਸੰਗਤਾਂ ਨੂੰ ਲੁੱਟਣ ਲੱਗੇ ਹੋਏ ਨੇ ਏਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੈਨੇਜਰ ਗੁਰਪ੍ਰੀਤ ਸਿੰਘ ਨੇ ਏਸ ਠੱਗੀ ਤੋਂ ਬਚਣ ਦਾ ਤਰੀਕਾ ਦੱਸਿਆ ਤੇ ਇਸਦੇ ਨਾਲ ਹੀ ਸੰਗਤਾਂ ਨੂੰ ਸੂਚਿਤ ਕੀਤਾ,,,,,,,,,,

ਮੌਕੇ ਤੇ ਪਹੁੰਚੇ ਡੀਐਸਪੀ ਆਲਮ ਵਿਜੇ ਸਿੰਘ ਹੋਰਾਂ ਦਾ ਕਹਿਣਾ ਐ ਕੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਸਾਇਬਰ ਸੈੱਲ ਦੀ ਮਦਦ ਨਾਲ ਠੱਗਾਂ ਨੂੰ ਕਾਬੂ ਕਰਨ ਲਈ ਟੀਮਾਂ ਤਿਆਰ ਕਰ ਦਿੱਤੀਆਂ ਹਨ ਸੋ ਦੋਸਤੋ ਤੁਸੀ ਅਜਿਹੇ ਸ਼ਾਤਿਰ ਠੱਗਾਂ ਤੋਂ ਸਾਵਧਾਨ ਰਹੋ ਤੇ ਇਹ ਖਬਰ ਆਪਣੇ ਦੋਸਤੋ ਮਿੱਤਰਾਂ ਨੂੰ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਸਤੱਰਕ ਹੋ ਜਾਣ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭੁੱਖ ਹੜਤਾਲ ‘ਤੇ ਬੈਠੇ ਸੁਖਪਾਲ ਸਿੰਘ ਖਹਿਰਾ

htvteam

ਆਹ ਦੇਖੋ ਗਲੀ ‘ਚ ਕੀ ਕਰਗੇ ਮੁੰ-ਡੇ ?

htvteam

ਕੰਮ ਵਾਲੀ ਕੁੜੀ ਨਾਲ ਖੁਦ ਮਾਲਕਣ ਨੇ ਕੀਤਾ ਗੰਦਾ ਕੰਮ, ਗੰਦਾ ਕੰਮ ਕਰਦਿਆਂ ਦੀ ਬਣਾ ਲਈ ਵੀਡੀਓ, ਅੱਗੇ ਦੀ ਕਹਾਣੀ ਦਿਲ ਦਹਿਲਾ ਦੇਣ ਵਾਲੀ

Htv Punjabi

Leave a Comment