Punjab Videoਜੰਗਲੀ ਜਾਨਵਰ ਅਚਾਨਕ ਵੜ੍ਹ ਗਿਆ ਹਸਪਤਾਲ ਅੰਦਰ; ਦੇਖੋ ਵੀਡੀਓ by htvteamNovember 30, 20210755 Share0 ਇਹ ਘਟਨਾ ਜਲੰਧਰ ਦੇ ਇਕ ਹਸਪਤਾਲ ਦੀ ਹੈ ਜਿਥੇ ਇਕ ਜੰਗਲੀ ਜਾਨਵਰ ਅਚਾਨਕ ਵੜ੍ਹ ਗਿਆ ਹਸਪਤਾਲ ਅੰਦਰ ਜਿਸਨੂੰ ਕਾਬੂ ਕਰਨ ਲਈ ਜੰਗਲਾਤ ਮਹਿਕਮੇ ਨੂੰ ਬੁਲਾਉਣਾ ਪਿਆ| ਜੰਗਲਾਤ ਮਹਿਕਮੇ ਨੇ ਇਸ ਜਾਨਵਰ ਨੂੰ ਕਾਬੂ ਕਰਕੇ ਦੁਬਾਰਾ ਜੰਗਲ ਵਿਚ ਛਡਿਆ|