Htv Punjabi
Punjab Video

ਪੰਜਾਬ ਚ ਹੋਈ ਗੜ੍ਹੇਮਾਰੀ, ਡਿੱਗੇ ਬਰਫ਼ ਦੇ ਗੋਲੇ

ਭਵਾਨੀਗੜ੍ਹ ਵਿੱਚ ਮੌਸਮ ਨੇ ਬਦਲਿਆ ਮਿਜ਼ਾਜ਼
ਆਸਮਾਨ ਤੋਂ ਗਿਰੇ ਬਰਫ ਦੇ ਗੋਲੇ
ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
ਪੰਜਾਬ ਚ ਹੋਈ ਗੜ੍ਹੇਮਾਰੀ, ਡਿੱਗੇ ਬਰਫ਼ ਦੇ ਗੋਲੇ
ਲੋਕਾਂ ਨੇ ਸ਼ਿਮਲੇ ਵਾਲਾ ਲਿਆ ਅਨੰਦ
ਬਦਲਿਆ ਮੌਸਮ ਦਾ ਮਿਜ਼ਾਜ
ਨੈਸ਼ਨਲ ਹਾਈਵੇ ਉੱਪਰ ਬਰਫ ਦੇ ਗੋਲਿਆਂ ਦੀ ਹੋਈ ਬਾਰਿਸ਼ ,,,ਲੋਕ ਸੜਕਾਂ ਤੇ ਬਰਫ ਦੇ ਗੋਲੇ ਚੱਕ ਕੇ ਕਰ ਰਹੇ enjoy,,,,,,,
ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ,, ਪਿਛਲਾ ਇੱਕ ਹਫਤਾ ਹੀਟ ਵੇਵ ਵਿੱਚ ਗੁਜਾਰਿਆ ਲੋਕਾਂ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰਣਜੀਤ ਐਵੇਨਿਊ ਇਲਾਕੇ ਵਿੱਚ ਨਜਾਇਜ਼ ਹੁੱਕਾ ਬਾਰ ‘ਤੇ ਰੇਡ

Htv Punjabi

ਸੁੱਖਣਵਾਲਾ ਮਾਮਲੇ ‘ਚ ਵੱਡਾ ਖੁਲਾਸਾ,ਰੁਪਿੰਦਰ ਕੌਰ ਨੂੰ VIP ਟਰੀਟਮੈਂਟ !

htvteam

ਪਤਨੀ ਨਾਲ ਹੋਇਆ ਅਜਿਹਾ ਮਾੜਾ ਕੰਮ, ਘਰਵਾਲਾ ਖਾ ਰਿਹਾ ਦਰ ਦਰ ਦੀਆਂ ਠੋਕਰਾਂ

htvteam

Leave a Comment