Htv Punjabi
Punjab Video

ਟ੍ਰੇਨ ਚ ਗੋਰੇ ਚਿੱਟੇ ਗੱਭਰੂ ਨੂੰ ਦੇਖ ਦੋ ਪੁਲਿਸੀਆਂ ਦੀ ਵਿਗੜੀ ਨੀਅਤ !

ਜੇਕਰ ਤੁਸੀਂ ਵੀ ਕੀਮਤੀ ਸਮਾਨ ਲੈ ਕੇ ਕਰਦੇ ਹੋ ਟਰੇਨ ਦਾ ਸਫਰ ਤਾਂ ਹੁਣ ਹੋ ਜਾਓ ਸਾਵਧਾਨ,, ਕਿਉਂਕਿ ਹੁਣ ਲੁਟੇਰਿਆਂ ਨੇ ਨਵਾਂ ਰੂਪ ਧਾਰਨ ਕਰ ਲਿਆ ਤੇ ਤੁਹਾਨੂੰ ਬਣਾ ਸਕਦੇ ਨੇ ਸ਼ਿਕਾਰ,, ਤਾਜਾ ਮਾਮਲਾ ਸੰਗਰੂਰ ਦੇ ਰੇਲਵੇ ਸਟੇਸ਼ਨ ਤੋਂ ਸਾਹਮਣੇ ਆਇਆ। ਜਿੱਥੇ ਕਿ ਦਿੱਲੀ ਤੋਂ ਬਠਿੰਡਾ ਜਾ ਰਹੇ ਸੁਨਿਆਰੇ ਦੇ ਕੋਰੀਅਰ ਲੜਕੇ ਦੇ ਕੋਲੋਂ ਪੁਲਿਸ ਦੀ ਵਰਦੀ ਵਿੱਚ ਆਏ ਨਕਲੀ ਮੁਲਾਜ਼ਮਾਂ ਨੇ ਇਕ ਕਰੋੜ 75 ਲੱਖ ਦਾ ਸੋਨਾ ਲੁੱਟ ਕੇ ਫਰਾਰ ਹੋ ਗਏ ਸਾਰੀ ਹੱਡ ਬੀਤੀ ਉਸ ਪੀੜਤ ਲੜਕੇ ਤੇ ਕੰਪਨੀ ਮੈਨੇਜਰ ਨੇ ਸੁਣਾਈ,,,,,,,

ਉਥੇ ਇਸ ਮਾਮਲੇ ਤੇ ਜਾਣਕਾਰੀ ਦਿੰਦੀ ਹੋਈ ਸਬ ਇੰਸਪੈਕਟਰ ਸੋਨੀਆ ਰੇਲਵੇ ਪ੍ਰੋਟੈਕਸ਼ਨ ਫੋਰਸ ਸੰਗਰੂਰ ਅਤੇ ਰੇਲਵੇ ਪੁਲਿਸ ਜ਼ਿਲ੍ਾ ਇੰਚਾਰਜ ਜਗਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਚ ਕਾਰਵਾਈ ਅਮਲ ਚ ਲਿਆਂਦੀ ਗਈ ਹੈ।

ਦੇਖਿਆ ਜਾਵੇ ਤਾਂ ਲੁਟੇਰਿਆਂ ਦੇ ਵੱਲੋਂ ਲੁੱਟਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਨਮੇ ਤੋਂ ਨਵੇਂ ਤਰੀਕੇ ਅਪਣਾਏ ਜਾ ਰਹੇ ਨੇ ਹੁਣ ਲੋੜ ਹ ਲੋਕਾਂ ਨੂੰ ਸੁਚੇਤ ਹੋਣ ਦੀ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਪੈਰਿਸ ‘ਚ ਓਲੰਪਿਕ ਮੈਚ ਵੇਖਣ ਲਈ CM ਮਾਨ ਨੂੰ ਕੇਂਦਰ ਨੇ ਨਹੀਂ ਦਿੱਤੀ ਮਨਜ਼ੂਰੀ

htvteam

ਆਹ ਦੇਖੋ ਨਸ਼ੇੜੀ ਨੇ ਕਿਵੇਂ ਪੂਰਾ ਪਿੰਡ ਹਿਲਾ ਦਿੱਤਾ; ਦੇਖੋ ਵੀਡੀਓ

htvteam

ਚਿੱਟੇ ਦਿਨ ਗਲੀ ਚ ਖੜਾ ਸੀ ਦਿਹਾੜੀਦਾਰ ਦਾ ਮੋਟਰਸਾਈਕਲ ਗੰ ਦੇ ਚੋਰ ਨੇ ਭੋਰਾ ਵੀ ਸ਼ ਰ ਮ ਨਾ ਕੀਤੀ ਦੇਖੋ ਸੀਸੀਟੀਵੀ

htvteam

Leave a Comment