Htv Punjabi
Punjab Video

ਠੱਗੀ ਦਾ ਇਹ ਵੱਖਰਾ ਢੰਗ ਦੇਖ ਉੱਡ ਜਾਣਗੇ ਤੁਹਾਡੇ ਵੀ ਹੋਸ਼; ਦੇਖੋ ਵੀਡੀਓ

ਅੰਮ੍ਰਿਤਸਰ : – ਠੱਗੀ ਦਾ ਇਹ ਵੱਖਰਾ ਢੰਗ ਦੇਖ ਉੱਡ ਜਾਣਗੇ ਤੁਹਾਡੇ ਵੀ ਹੋਸ਼, ਹਰ ਕੋਈ ਹੋ ਰਿਹਾ ਠੱਗੀ ਦਾ ਸ਼ਿਕਾਰ, ਕੀਤੇ ਤੁਸੀਂ ਵੀ ਨਾ ਠੱਗੇ ਜਾਣਾ… ਠੱਗ ਕਰਦੇ ਹਨ ਬਹਾਰ ਦੇ ਦੇਸ਼ ਦੇ ਨੰਬਰ ਤੋਂ ਫੋਨ ਅਤੇ ਕਹਿੰਦੇ ਹਨ ਕਿ ਮੈ ਤੇਰਾ ਦੋਸਤ ਬੋਲਦਾ ਕੈਨਡਾ ਤੋਂ ਪੈਸੇ ਭੇਜਣੇ ਹਨ 12 ਲੱਖ ਰੁਪਏ

ਤੁਸੀਂ ਵੀ ਹੋ ਜਾਵੋ ਸਾਵਧਾਨ ਇਹ ਨੌਜਵਾਨ ਅਤੇ ਚੁਸਤੀ ਕਰਕੇ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਿਆ

Related posts

ਹੁਣੇ ਹੁਣੇ ਮੌਸਮ ‘ਚ ਆਈ ਅਜਿਹੀ ਤਬਦੀਲੀ ਕਿ ਐਮਰਜੈਂਸੀ ਕਰਨਾ ਪਿਆ ਰੈਡ ਅਲਰਟ ਜਾਰੀ

htvteam

ਹੁਣ ਪ੍ਰਾਈਵੇਟ ਹਸਪਤਾਲਾਂ ਵਾਂਗ ਹੋਏਗੀ ਸਰਕਾਰੀ ਹਸਪਤਾਲਾਂ ਅੰਦਰ ਲੁੱਟ, ਸਰਕਾਰ ਨੇ ਦੇਤੀ ਖੁੱਲ੍ਹ

Htv Punjabi

ਬੰਬੀਹਾ ਗੈਂਗ ਦੇ ਗੁਰਗੇ ਦਾ ਬੁਲਾਇਆ ਬੰਬੀਹਾ ?

htvteam