Punjab Videoਢੋਲ ਧੱਮਕੇ ਨਾਲ ਨੱਚਦੇ ਗਾਉਂਦੇ ਲਾੜੇ ਨੇ ਪਾਈ ਵੋਟ; ਪੋਲਿੰਗ ਬੂਥ ਤੇ ਦੇਖ ਲੋਕ ਹੋਏ ਹੈਰਾਨ by htvteamFebruary 21, 20220714 Share0 ਅਸਲ ਵਿਚ ਆਪਣਾ ਫਰਜ਼ ਸਮਝਦੇ ਹੋਏ ਇਹ ਲਾੜਾ ਵਿਆਹ ਕਰਵਾਉਣ ਤੋਂ ਪਹਿਲਾਂ ਢੋਲ ਢਮੱਕੇ ਨਾਲ ਵੋਟ ਪਾਉਣ ਲਈ ਪੋਲਿੰਗ ਬੂਥ ਤੇ ਜਾ ਪਹੁੰਚਿਆ ਹੈ | ਜਿੱਥੇ ਉਸਨੇ ਸਭ ਤੋਂ ਪਹਿਲਾਂ ਵੋਟ ਪਾਈ ਤੇ ਫਿਰ ਬਰਾਤ ਲੈ ਸਹੁਰੇ ਘਰ ਜਾ ਢੁਕਿਆ |