Htv Punjabi
Punjab Video

ਤਿੰਨ ਮੁੰ-ਡਿ-ਆਂ ਨੇ ਇਕੱਲੀ ਕੁ-ੜੀ ਨਾਲ ਕੀਤੀਆਂ ਹੱ-ਦਾਂ ਪਾਰ

ਦਸਵੀਂ ਕਲਾਸ ਚ ਪੜ੍ਹਦੀ ਕੁੜੀ ਨੂੰ ਤਿੰਨ ਮੁੰਡੇ ਲੈ ਜਾਂਦੇ ਸੀ ਕਾਰ ਚ,, ਫਿਰ ਨਸ਼ੀਲੀ ਦਵਾਈ ਦੇ ਕੇ ਕਰਦੇ ਸੀ ਪੁੱਠਾ ਕੰਮ ਤੇ ਨਾਲ ਨਾਲ ਬਣਾਉਂਦੇ ਸੀ ਉਸਦੀਆਂ ਨੀਲੀਆਂ ਵੀਡੀਓਜ,,, ਪਰ ਹੱਦ ਤਾਂ ਉਦੋਂ ਹੋ ਗਈ ਜਦੋਂ ਨੀਲੀਆਂ ਤਸਵੀਰਾਂ ਤੇ ਵੀਡੀਓ ਉਸਦੇ ਪਿਓ ਨੂੰ ਭੇਜ ਦਿੱਤੀਆਂ,,,,,,ਮਾਮਲਾ ਸੰਗਰੂਰ ਦੇ ਪਿੰਡ ਬਾਲੀਆਂ ਛੱਜ ਚ ਜਦੋਂ ਇੱਕ ਪਿਓ ਦੇ ਫੋਨ ਤੇ ਉਸਦੀ ਧੀ ਦੀਆਂ ਆਈਆਂ ਅਸ਼ਲੀਲ ਵੀਡੀਓ ਤੇ ਫੋਟੋਆਂ ਆਉਂਦੀਆਂ ਨੇ ਤਾਂ ਪਿਓ ਦੀਆਂ ਅੱਖਾਂ ਮੂਹਰੇ ਹਨੇਰਾ ਆ ਗਿਆ,,,, ਫਟਾਫਟ ਪਿਓ ਆਪਣੀ ਧੀ ਨੂੰ ਹਸਪਤਾਲ ਲੈ ਕੇ ਪਹੁੰਚ ਜਾਂਦਾ ਤੇ ਮੈਡੀਕਲ ਕਰਵਾਉਂਦਾ,,, ਫਿਰ ਇਸ ਪੂਰੀ ਵਾਰਦਾਤ ਬਾਰੇ ਪੀੜਤ ਬੱਚੇ ਤੇ ਉਸਦੇ ਮਾਪਿਆਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਦੋ ਪਿੰਡ ਦੇ ਅਤੇ ਇੱਕ ਮਾਨਸਾ ਦਾ ਲੜਕਾ ਪਹਿਲਾਂ ਉਸ ਨੂੰ ਨਾਲ ਲੈ ਜਾਂਦੇ ਤੇ ਕੋਲਡ ਡਰਿੰਕ ਵਿਚ ਕੋਈ ਨਸ਼ੀਲੀ ਦਵਾਈ ਪਿਆ ਪਿਆ ਕੇ ਉਸ ਨਾਲ ਗਲਤ ਕੰਮ ਕਰਦੇ ਸੀ,,, ਹੁਣ ਪਰਿਵਾਰ ਤੇ ਪੀੜਤ ਲੜਕੀ ਇਨਸਾਫ ਦੀ ਮੰਗ ਕਰ ਰਹੀ,,,,,,,

ਜਦੋਂ ਇਸ ਵਿਸ਼ੇ ਉੱਤੇ ਡੀ ਐਸ ਪੀ ਮਨੋਜ਼ ਗੋਰਸੀ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਮੁਕਦਮਾ ਦਰਜ ਕਰ ਲਿਆ ਗਿਆ ਹੈ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ,,,,,,,ਦੇਖਣਾ ਹੋਵੇਗਾ ਕਿ ਹੁਣ ਇਸ ਪੀੜਤ ਪਰਿਵਾਰ ਨੂੰ ਕੀ ਇਨਸਾਫ ਮਿਲਦਾ ਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਜਿਨਾਂ ਨੌਜਵਾਨਾਂ ਤੇ ਇਲਜ਼ਾਮ ਲੱਗੇ ਨੇ ਉਹ ਕਦੋਂ ਗ੍ਰਿਫਤ ਚ ਹੋਣਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁਹੰਮਦ ਮੁਸਤਫ਼ਾ ਦੀ ਅਰਜ਼ੀ ਤੇ ਹਾਈ ਕੋਰਟ ਨੇ ਦਿੱਤੀ ਵੱਡੀ ਰਾਹਤ, ਦੇਖੋ ਆਹ ਦਿੱਤੇ ਹੁਕਮ

Htv Punjabi

ਕੰਗਣਾ ਰਣੌਤ ਦੇ ਬੀਜੇਪੀ ਸੀਟ ਤੋਂ ਚੋਣ ਲੜਨ ਤੇ ਵੱਡਾ ਖੁਲਾਸਾ ?

htvteam

ਪਾਣੀ ਨਾਲ 102 ਬੀਮਾਰੀਆਂ ਐਵੇਂ ਦਿਨਾਂ ‘ਚ ਛੂ ਮੰਤਰ

htvteam

Leave a Comment