Htv Punjabi
Punjab Video

ਤੂੜੀ ਵਾਲੇ ਕਮਰੇ ‘ਚ ਅਚਾਨਕ ਨਜ਼ਰ ਆਈ ਬਾਹਰਲੀ ਸ਼ੈਅ; ਪਿੰਡ ਵਾਲਿਆਂ ਨੇ ਜਵਾਕ ਡੱਕੇ ਘਰਾਂ ਅੰਦਰ

ਇਹ ਸਾਰਾ ਸੀਨ ਹੈ ਜ਼ਿਲਾ ਬਰਨਾਲਾ ਦੇ ਪਿੰਡ ਠੀਕਰੀਵਾਲ ਦਾ, ਜਿੱਥੇ ਬੀਤੇ ਦਿਨ ਦਿਨੇ ਤਕਰੀਬਨ 12 ਵਜੇ ਧਰਮਪਾਲ ਸਿੰਘ ਅਤੇ ਜਸਵੀਰ ਸਿੰਘ, ਹਰਪ੍ਰੀਤ ਸਿੰਘ ਦੇ ਤੂੜੀ ਵਾਲੇ ਕਮਰੇ ‘ਚੋਂ ਟਰਾਲੀ ‘ਚ ਤੂੜੀ ਭਰ ਰਹੇ ਸਨ | ਇਸੇ ਦੌਰਾਨ ਇਹਨਾਂ ਨੂੰ ਤੂੜੀ ਵਾਲੇ ਕਮਰੇ ‘ਚੋਂ ਜੋ ਭਿਆਨਕ ਸ਼ੈਅ ਨਜ਼ਰ ਆਉਂਦੀ ਹੈ ਉਹ ਬੇਹੱਦ ਭਿਆਨਕ ਸੀ | ਫਿਰ ਜਦ ਤੱਕ ਉਹ ਸੰਭਲਦੇ ਉਹ ਖੌਫਨਾਕ ਚੀਜ਼ ਜੋ ਕੁੱਝ ਕਰਦੀ ਹੈ ਉਸ ਨਾਲ ਪੂਰੇ ਪਿੰਡ ‘ਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ |

Related posts

ਆਮ ਦਿਨਾਂ ਨਾਲੋਂ ਵੱਧ ਚੱਲ ਰਿਹਾ ਹੈ ਦਿਨ ਤੇ ਰਾਤ ਦਾ ਤਾਪਮਾਨ, ਹਵਾ ਚ ਨਮੀ ਵੀ ਘਟ: ਮੌਸਮ ਵਿਗਿਆਨੀ

htvteam

ਹੁਣ ਡੀਸੀ ਦੇ ਬਰਾਬਰ ਹੋਵੇਗੀ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੀ ਪਾਵਰਾਂ

Htv Punjabi

ਭਰਾ ਨੇ ਭਰਾ ਨੂੰ ਸ਼ਰਾਬ ਪਿਆ ਕੇ ਦੇਖੋ ਕੀ ਕਰਤਾ; ਵੀਡੀਓ ਹੋਈ ਵਾਇਰਲ

htvteam