Htv Punjabi
Punjab Video

ਦੇਖੋ ਚੱਲ ਰਹੇ ਵਿਆਹ ਪ੍ਰੋਗਰਾਮ ‘ਚ ਮੌਤ ਨੇ ਕਿਵੇਂ ਪਾਇਆ ਘੇਰਾ

ਮਾਮਲਾ ਹੈ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਨਡਾਲਾ ਦਾ, ਜਿੱਥੇ ਪਿੰਡ ਮਿਰਜਾਪੁਰ ਦੇ ਦੋ ਪਰਿਵਾਰ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਪਹੁੰਚੇ ਸਨ | ਦੋਵੇਂ ਪਰਿਵਾਰ ਇੱਕੋ ਟੇਬਲ ਤੇ ਬੈਠੇ ਖਾ ਪੀ ਰਹੇ ਸਨ | ਅਚਾਨਕ ਕਿਸੇ ਗੱਲ ਨੂੰ ਲੈ ਕੇ ਉਹਨਾਂ ਦਾ ਆਪਸੀ ਤਕਰਾਰ ਹੋ ਜਾਂਦੈ, ਜਿਸ ਵਿੱਚ ਦੋਵੇਂ ਧਿਰਾਂ ਦੇ ਕੁੱਝ ਲੋਕ ਮਾਮੂਲੀ ਜਖਮੀ ਹੋ ਜਾਂਦੇ ਨੇ | ਜਿਸ ਤੋ ਬਾਅਦ ਇਕ ਧਿਰ ਜ਼ਖਮੀ ਨੌਜਵਾਨਾਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਲਈ ਲੈ ਕੇ ਜਾ ਰਹੀ ਸੀ ਕਿ ਦੂਜੀ ਧਿਰ ਜੋ ਹਰਕਤ ਕਰਦੀ ਹੈ ਉਹ ਬੇਹੱਦ ਭਿਆਨਕ ਸੀ |

Related posts

ਵਰਿੰਦਾਵਨ ਕਿਸ਼ਤੀ ਮਾਮਲੇ ‘ਚ ਨਵੀਂ ਅਪਡੇਟ

htvteam

ਅਜਿਹੇ ਨੌਜਵਾਨਾਂ ਤੋਂ ਰਹੋ ਬੱਚਕੇ ਦੇਖੋ ਕਿਤੇ ਤੁਹਾਡੇ ਆਸ ਪਾਸ ਤਾਂ ਨਹੀਂ ?

htvteam

ਮਾਸਕ ਨਾ ਪਹਿਨਣ ਵਾਲਿਆ ਦੇ ਮੌਕੇ ਤੇ ਹੀ ਕੀਤੇ ਜਾ ਰਹੇ ਹਨ ਕੋਰੋਨਾ ਟੈਸਟ

htvteam