Htv Punjabi
Punjab Video

ਥਾਣੇਦਾਰ ਦੇ ਮੁੰਡੇ ਨੂੰ ਮਿਲੀ ਦਰਦਨਾਕ ਮੌਤ; ਟੱਬਰ ‘ਚ ਪਿਆ ਚੀਖ ਚਿਹਾੜਾ

ਦਰਦਨਾਕ ਖ਼ਬਰ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਭਰੋ ਹਾਰਨੀ ਤੋਂ ਹੈ, ਜਿੱਥੇ ਏਐਸਆਈ ਅਮਰੀਕ ਸਿੰਘ ਨੇ ਕੁੱਝ ਸਾਲ ਪਹਿਲਾਂ ਆਪਣੇ ਪੁੱਤ ਗੁਰਪ੍ਰਤਾਪ ਸਿੰਘ ਨੂੰ ਕੈਨੇਡਾ ਸਟੱਡੀ ਵੀਜ਼ਾ ‘ਤੇ ਭੇਜਿਆ ਸੀ ਤੇ ਹੁਣ ਆਪਣੀ ਧੀ ਨੂੰ ਵੀ ਭਰਾ ਗੁਰਪ੍ਰਤਾਪ ਕੋਲ ਪੜ੍ਹਾਈ ਲਈ ਭੇਜਣ ਦੀ ਤਿਆਰੀ ਕਰ ਰਿਹਾ ਸੀ | ਪਰ ਕੁਦਰਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ | ਬੇਹੱਦ ਦੁੱਖ ਭਰੀ ਖਬਰ ਕਰਕੇ ਪੂਰੇ ਪਿੰਡ ‘ਚ ਸੋਗ ਦਾ ਮਾਹੌਲ ਛਾ ਗਿਆ |

Related posts

ਦੇਸੀ ਡਾਕਟਰ ਬਜ਼ੁਰਗਾਂ ਨੂੰ ਸੂਈ ਤੇ ਕੀੜੀ ਵੀ ਦਿਖਣ ਲਾ ਦਿੰਦੈ

htvteam

ਘੋੜਿਆਂ ਤੇ ਤਗੜ ਤੱਗੜ ਕਰਦੇ ਨਿਹੰਗ ਸਿੰਘਾਂ ਨੇ SSP ਬਾਹਰ ਪਵਾਈਆਂ ਭਾਜੜਾਂ

htvteam

ਨਿਆਣੀ ਜਿਹੀ ਕੁੜੀ ਡਰਾਈਵਰ ਦਾ ਹੋਈ ਸ਼ਿਕਾਰ

htvteam

Leave a Comment