Htv Punjabi
Punjab Video

ਦਰੱਖਤਾਂ ਓਹਲੇ ਪ੍ਰਵਾਸੀਆਂ ਨੂੰ ਇਕੱਲਿਆਂ ਘੇਰ ਕਰਦੇ ਸੀ ਗੰਦੇ ਕਾਰੇ; ਨਸ਼ਾ ਕਰ ਰਾਤ ਹੁੰਦੇ ਇਹ ਲਾਹਨਤੀ ਤਲਾਸ਼ਦੇ ਸਨ ਆਪਣਾ ਸ਼ਿਕਾਰ

ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਇਹਨਾਂ ਬਦਮਾਸ਼ਾਂ ਨੇ ਫੋਕਲ ਪੁਆਇੰਟ ਅਤੇ ਆਸ ਪਾਸ ਦੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣਾ ਰੱਖਿਆ ਸੀ | ਥਾਣਾ ਸਾਹਨੇਵਾਲ ਅਧੀਨ ਆਉਂਦੇ ਚੌਕੀ ਕੰਗਨਵਾਲ ਦੀ ਪੁਲੀਸ ਨੇ ਇੱਕ ਗਰੋਹ ਦੇ ਇਹਨਾਂ ਪੰਜ ਮੈਂਬਰਾਂ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ।

Related posts

ਵੈਦ ਜਗਦੀਪ ਨੇ ਦਿਖਾਏ ਅਸਲੀ ਜੜ੍ਹੀ-ਬੂਟੀਆਂ ਦੇ ਚਮਤਕਾਰ

htvteam

ਕਮਜ਼ੋਰ ਸਰੀਰ ‘ਚ ਆਏਗੀ 100 ਝੋਟਿਆਂ ਵਰਗੀ ਤਾਕਤ, ਬਣਾਓ ਨੁਸਕਾ

htvteam

ਸਕੂਲੀ ਬੱਚਿਆਂ ਦੇ ਪੁੱਠੇ ਦਿਮਾਗ ਨੇ ਬਾਬੇ ਬਣਾ ਦਿੱਤੇ ਸੰਨੀ ਦਿਓਲ; ਦੇਖੋ ਵੀਡੀਓ

htvteam