Htv Punjabi
Punjab Video

ਸਕੂਲੀ ਬੱਚਿਆਂ ਦੇ ਪੁੱਠੇ ਦਿਮਾਗ ਨੇ ਬਾਬੇ ਬਣਾ ਦਿੱਤੇ ਸੰਨੀ ਦਿਓਲ; ਦੇਖੋ ਵੀਡੀਓ

ਫਿਰੋਜ਼ਪੁਰ : – ਮਾਮਲਾ ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਦੇ ਪਿੰਡ ਮਾਧੀ ਕੇ ਦਾ, ਜਿੱਥੇ ਦੇ ਰਹਿਣ ਵਾਲੇ ਬੂਟਾ ਸਿੰਘ ਅਤੇ ਬਲਵਿੰਦਰ ਸਿੰਘ ਦੇ ਬੱਚੇ ਗੁਰੂਹਰਸਹਾਏ ਦੇ ਇੱਕ ਸਕੂਲ ‘ਚ ਪੜ੍ਹਦੇ ਨੇ, ਬੀਤੇ ਦਿਨ ਵੈਨ ‘ਚ ਵਾਸਪੀਸ ਆਉਂਦੇ ਵੇਲੇ ਦੋਵੇਂ ਬੱਚਿਆਂ ‘ਚ ਲੜਾਈ ਹੋ ਗਈ | ਜਿਸ ਤੋਂ ਬਾਅਦ ਲੜਾਈ ਏਨੀ ਵੱਧ ਗਈ ਕਿ ਦੋਵੇਂ ਧਿਰਾਂ ਦੇ ਜਵਾਨ ਕੀ ਬਜ਼ੁਰਗ ਵੀ ਇੱਕ ਦੂਜੇ ‘ਤੇ ਟੁੱਟ ਪਏ |

Related posts

ਸੁਣੋ ਔਲੇ ਦੇ ਕਮਾਲ Good information By Dr. Shahid Parvez Malerkotla

htvteam

ਪਿਆਰ ਪਾਉਣ ਤੇ ਵਿਆਹ ਕਰਵਾਉਣ ਤੋਂ ਪਹਿਲਾਂ ਮੁੰਡਾ-ਕੁੜੀ ਇਕ ਦੂਜੇ ਦੀ ਆਹ ਚੀਜ਼ ਜ਼ਰੂਰ ਨੋਟ ਕਰਨ

htvteam

50 ਦੇ ਨੋਟ ‘ਚੋਂ ਨਿਕਲਿਆ ਮੌਤ ਦਾ ਜਮਦੂਤ; ਲਾਈਵ ਸੀਨ ਵੇਖ ਪੂਰੇ ਪਿੰਡ ਨੇ ਮਾਰੀਆਂ ਚੀਕਾਂ

htvteam

Leave a Comment