Htv Punjabi
Punjab Video

ਦਵਾਈਆਂ ਵਾਲੀ ਦੁਕਾਨ ‘ਤੇ ਰਾਤ ਨੂੰ ਆ ਵੜੇ ਗੰਦੇ ਬੰਦੇ; ਸੀਸੀਟੀਵੀ ਕੈਮਰੇ ‘ਚ ਕੈਦ ਹੋਈ ਸਾਰੀ ਗੰਦੀ ਕਰਤੂਤ

ਮਾਮਲਾ ਹੈ ਜ਼ਿਲ੍ਹਾ ਤਰਨਤਾਰਨ ਦੇ ਪੱਟੀ ਦਾ, ਜਿੱਥੇ ਦੇ ਪਿੰਡ ਘਰਿਵਾਲੀ ਵਿਖੇ ਦਾ ਇਹ ਇੱਕ ਮੈਡੀਕਲ ਸਟੋਰ | ਬੀਤੀ ਰਾਤ ਇਸ ਮੈਡੀਕਲ ਸਟੋਰ ਦਾ ਮਾਲਕ ਖ਼ਜ਼ਾਨ ਸਿੰਘ ਆਪਣੇ ਮੁਲਾਜ਼ਮਾਂ ਦੇ ਨਾਲ ਦੁਕਾਨ ਬੰਦ ਕਰਕੇ ਵਰ ਜਾਣ ਦੀ ਤਿਆਰੀ ‘ਚ ਸੀ ਤਾਂ ਅਚਾਨਕ ਕਾਲੇ ਰੰਗ ਦੀ ਇੱਕ ਕਾਰ ‘ਚ ਛੇ ਵਿਅਕਤੀ ਆਉਂਦੇ ਨੇ | ਜਿਹਨਾਂ ‘ਚੋਂ ਚਾਰ ਵਿਅਕਤੀ ਹਥਿਆਰਾਂ ਸਣੇ ਦੁਕਾਨ ਦੇ ਅੰਦਰ ਦਾਖਲ ਹੋ ਕੇ ਗੁੰਡਾਗਰਦੀ ਦਾ ਜੋ ਨੰਗਾ ਨਾਚ ਕਰ ਜਾਂਦੇ ਨੇ ਸੁਣੋ ਇਸ ਮੈਡੀਕਲ ਸਟੋਰ ਦੇ ਮਾਲਕ ਦੀ ਜ਼ੁਬਾਨੀ |

Related posts

ਦੁੱਧ ਨਾਲ ਲਓ 5 ਬੂੰਦਾਂ, 5 ਮਿੰਟਾਂ ‘ਚ ਗੂੜ੍ਹੀ ਨੀਂਦ ਲਓ

htvteam

10 ਮਿੰਟ ਦਰਦ ਵਾਲੀ ਥਾਂ ਲਗਾਓ 11 ਮਿੰਟ ਰਾਹਤ ਪਾਓ

htvteam

ਪਿਓ ਨੇ ਕੁੱਤੇ ਦੀ ਸੰਗਲੀ ਪਾ ਮਾਸੂਮ ਧੀ ਤੇ ਪੁੱਤ ਨਾਲ ਕੀਤੀ ਖ਼ੁਦਕੁਸ਼ੀ

htvteam