Htv Punjabi
Crime Punjab Video

ਦੀਵਾਲੀ ਦਿਨ ਘਰ ਦੇ ਬਾਹਰ ਲਗਾਇਆ ਅਜਿਹਾ ਕਾਗਜ਼, ਸ਼ੀਸ਼ੇ ਹੋਏ ਚਕਨਾ ਚੂਰ

ਰਿਟਾਇਰਡ ਫੌਜੀ ਅਤੇ ਪ੍ਰੋਪਟੀ ਕਾਰੋਬਾਰੀ ਦੇ ਘਰ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ
ਇਲਾਕੇ ਚ ਸਹਿਮ ਦਾ ਮਾਹੌਲ, ਮੌਕੇ ਤੇ ਪਹੁੰਚੀ ਪੁਲਿਸ, ਜਾਂਚ ਕੀਤੀ ਸ਼ੁਰੂ
ਕਾਰੋਬਾਰੀ ਨੇ ਕਿਹਾ ਨਹੀਂ ਹੈ ਉਸ ਦੀ ਕਿਸੇ ਨਾਲ ਕੋਈ ਰੰਜਿਸ਼
ਲੁਧਿਆਣਾ ਦੇ ਲੋਹਾਰਾ ਬੇਗੋਆਣਾ ਨਜ਼ਦੀਕ ਇੱਕ ਸਾਬਕਾ ਫੌਜੀ ਅਤੇ ਪ੍ਰਾਪਰਟੀ ਕਾਰੋਬਾਰੀ ਦੇ ਘਰ ਤੇ ਬਦਮਾਸ਼ਾਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਦੀ ਕਿ ਇਹ ਘਟਨਾ ਬੀਤੀ ਰਾਤ ਵਜੇ ਦੇ ਕਰੀਬ ਦੀ ਹੈ ਜਿੱਥੇ ਦੱਸਿਆ ਜਾ ਰਿਹਾ ਕਿ ਦੋ ਮੋਟਰਸਾਈਕਲ ਤੇ ਆਏ ਬਦਮਾਸ਼ਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਤਾਬੜ ਤੋੜ ਗੋਲੀਆਂ ਘਰ ਦੇ ਉੱਤੇ ਚਲਾਈਆਂ ਗਈਆਂ ਨੇ ਹਾਲਾਂਕਿ ਇਸ ਘਟਨਾ ਦੇ ਦੌਰਾਨ ਕੋਈ ਵੀ ਵਿਅਕਤੀ ਜਖਮੀ ਨਹੀਂ ਹੋਇਆ ਹੈ ਪਰ ਇਸ ਨੂੰ ਲੈ ਕੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਜਰੂਰ ਦੇਖਣ ਨੂੰ ਮਿਲ ਰਿਹਾ ਹੈ ਫਿਲਹਾਲ ਪੁਲਿਸ ਵੱਲੋਂ ਇਸ ਘਟਨਾ ਨੂੰ ਲੈ ਕੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਤੇ ਇਲਾਕੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਉਸਤਾਦ ਲਾਲ ਚੰਦ ਯਮਲਾ ਜੱਟ ਦੇ ਪੁੱਤਰ ਦਾ ਦੇਹਾਂਤ, ਦੇਖੋ ਕਿਸ ਤਰ੍ਹਾਂ ਹੋਈ ਮੌਤ ਤੇ ਕਿਵੇਂ ਰਿਹਾ ਕਰਤਾਰ ਚੰਦ ਦਾ ਜੀਵਨ

Htv Punjabi

ਡਾਕਟਰ ਨੇ ਬਣਾਈ ਪੇਟ ਸੈੱਟ ਰੱਖਣ ਵਾਲੀ ਚੱਟਣੀ Good Information

htvteam

ਵਿਦੇਸ਼ ਜਾਣ ਦੇ ਨਾਂਅ ‘ਤੇ ਕੀ ਹੋਇਆ

htvteam

Leave a Comment