Htv Punjabi
Punjab Video

ਦੇਖਲੋ ਕੀ ਕਰ ਤਾ

ਸੋਸ਼ਲ ਮੀਡੀਆ ਤੇ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਐ ਜਿਸ ਵਿੱਚ ਏਸ ਮੌਕੇ ਤਾਂ ਸਿਰਫ ਗੱਡੀਆਂ ਹੀ ਨਜ਼ਰ ਆ ਰਹੀਆਂ ਹਨ ਪਰ ਅੱਗੇ ਜੋ ਦਿਖਾਉਣ ਜਾ ਰਿਹਾ ਹਾਂ ਉਸ ਸੀਨ ਨੂੰ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣੇਗੇ ਅਤੇ ਤੁਸੀ ਗੁੱਸੇ ਨਾਲ ਲਾਲੋ ਲਾਲ ਹੋ ਜਾਵੋਗੇ,ਪਹਿਲਾਂ ਇਸ ਵੀਡੀਓ ਨੂੰ ਪੂਰਾ ਦੇਖੋ ਫਿਰ ਅੱਗੇ ਅਜਿਹਾ ਸੀਨ ਦਿਖਾਵਾਗੇ ਜਿਸਨੂੰ ਦੇਖ ਤੁਸੀ ਕਹੋਂਗੇ ਕਮਾਲ ਕਰਤੀ ਲੋਕਾਂ ਨੇ,,,,

ਤਸਵੀਰਾਂ ਚ ਤੁਸੀ ਦੇਖਿਆ ਕੀ ਇਕ ਨੌਜਵਾਨ ਆਪਣੀ ਸਕੂਟੀ ਪਿੱਛੇ ਇਕ ਜਨਾਨੀ ਨੂੰ ਖਿੱਚੀ ਜਾ ਰਿਹਾ ਸੀ ਜਿਸਦੇ ਕਾਫੀ ਸੱਟਾਂ ਵੀ ਵੱਜੀਆਂ ਹਨ ਜਿਸਨੂੰ ਲੋਕਾਂ ਨੇ ਸਥਾਨਕ ਹਸਪਤਾਲ ਵਿੱਚ ਭਰਤੀ ਵੀ ਕੀਤਾ ਅਤੇ ਉਸ ਸਕੂਟੀ ਵਾਲੇ ਬੰਦੇ ਨੂੰ ਕਾਬੂ ਕਰਕੇ ਮੋਰ ਬਣਾ ਦਿੱਤਾ,,,,,,,

ਦਰਸਲ ਇਹ ਘਟਨਾ ਲੁਧਿਆਣਾ ਦੇ ਸ਼ਿਮਲਾ ਪੁਰੀ ਇਲਾਕੇ ਦੀ ਹੈ ਜਿੱਥੇ ਲੋਕਾਂ ਦਾ ਕਹਿਣਾ ਐ ਕੀ ਲੁਟੇਰਾ ਮੌਕੇ ਤੋਂ ਫਰਾਰ ਹੋ ਗਿਆ ਅਤੇ ਪੀੜਤ ਜਨਾਨੀ ਦਾ ਇਲਾਜ਼ ਚੱਲ ਰਿਹਾ ਉੱਧਰ ਦੂਜੇ ਪਾਸੇ ਜਦੋਂ ਇਸ ਮਾਮਲੇ ਬਾਬਤ ਥਾਣਾ ਸ਼ਿਮਲਾਪੂਰੀ ਦੇ ਇੰਨਚਾਰਜ ਰਣਜੀਤ ਸਿੰਘ ਹੋਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੀੜਤ ਵੱਲੋਂ ਹਾਲੇ ਕੋਈ ਸ਼ਕਾਇਤ ਦਰਜ ਨਹੀਂ ਕਰਵਾਈ ਗਈ , ਇਸਦੇ ਨਾਲ ਹੀ ਉਨ੍ਹਾਂ ਕਿਹਾ ਕੀ ਪੀੜਤ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ,ਖੈਰ ਸੂਬੇ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਗਮਗਾ ਚੁੱਕੀ ਐ ਸੋ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਨੂੰ ਵਾਰਦਾਤਾਂ ਨੂੰ ਠੱਲ ਪਾਉਣ ਲਈ ਸਖਤੀ ਵਰਤਣ ਦੀ ਲੋੜ ਐ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਦੇਖੋ ਮੁੰਡੇ ਘਰ ‘ਚ ਵੜ੍ਹ ਕੇ ਕੀ ਕਰਗੇ ?

htvteam

ਅਰਵਿੰਦ ਕੇਜਰੀਵਾਲ ਦੇ ਘਰ ‘ਤੇ ਹਮਲਾ; ਘਰ ਦੇ ਸੀਸੀਟੀਵੀ ਕੈਮਰੇ ਤੋੜੇ

htvteam

ਸਰਕਾਰੀ ਕੰਡਕਟਰ ਦੀ ਚੂੜੇ ਵਾਲੀ ਬਹੂ ਨੇ ਬੱਸ ਸਟੈਂਡ ‘ਚ ਖਿੰਡਾ ਦਿੱਤੀ ਕਰਤੂਤ…

htvteam

Leave a Comment