Htv Punjabi
Punjab Video

ਦੇਖੋ ਕਿਹੜਾ ਵੱਡਾ ਤੋਹਫਾ ਦੇਣ ਜਾ ਰਹੀ ਹੈ ਸਰਕਾਰ ?

ਇਹ ਤਸਵੀਰਾਂ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਦੀਆਂ ਨੇ ਜਿੱਥੇ ਜਿੱਥੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਮੁੱਖ ਮੰਤਰੀ ਇਸਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਵਿਖੇ ਪਹੁੰਚੇ ਨੇ ਜਿੱਥੇ ਪਹਿਲੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ ਹੈ। ਪੰਜਾਬ ਸਰਕਾਰ ਨੇ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਸਕੂਲ ਆਫ ਐਮੀਨੈਂਸ ਖੋਲ੍ਹਣ ਦਾ ਐਲਾਨ ਕੀਤਾ ਹੈ। ਇਸ ਦੀ ਸ਼ੁਰੂਆਤ ਅੱਜ ਕੇਜਰੀਵਾਲ ਨੇ ਕੀਤੀ ਹੈ।

ਇਸਤੋਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਪੰਜਾਬ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਜੋ ਕਿਹਾ ਉਹ ਸੁਣੋ ,,,,,,,,ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹੋਰਾਂ ਨੇ ਇਸ ਨੂੰ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਕੂਲ ਆਫ ਐਮੀਨੈਂਸ ਪ੍ਰਾਈਵੇਟ ਸਕੂਲਾਂ ਨੂੰ ਟੱਕਰ ਦੇਣਗੇ ਤੇ ਇੱਥੇ ਹਰ ਵਰਗ ਦੇ ਬੱਚੇ ਇਕੱਠੇ ਬੈਠ ਕੇ ਪੜ੍ਹਾਈ ਕਰਨਗੇ। ਇਹ ਹੀ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਹੈ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅੱਧੀ ਰਾਤ ਨੂੰ ਚਾਰ ਦੋਸਤਾਂ ਦੀ ਵਿਗੜੀ ਨੀਅਤ, ਫੇਰ ਕਰਮਚਾਰੀ ਨਾਲ ਕਰਤਾ ਗਲਤ ਕੰਮ

htvteam

ਵੱਡੇ-ਵੱਡੇ ਅਫਸਰ ਅਤੇ ਕਿਸਾਨ ਖੇਤਾਂ ‘ਚ ਹੋਏ ਬਾਹਣੋ ਬਾਹਣੀ…

htvteam

ਰਣਜੀਤ ਬਾਵਾ ਮਗਰੋਂ ਹਿੰਦੂ ਜਥੇਬੰਦੀ ਦਾ ਇਸ ਗਾਇਕ ਨਾਲ ਪਿਆ ਪੇਚਾ, ਬਈ ਗਾਇਕ ਦੇਖਿਐ ਤਾਂ ਆਹ ! ਕਹਿੰਦਾ ਜਾਓ ਮੈਂ ਮੰਗਦਾ ਮਾਫੀ, ਤੇਵਰ ਦੇਖ, ਲੋਕ ਹੈਰਾਨ, ਹਿੰਦੂ ਆਗੂ ਗੁੱਸੇ ‘ਚ ਲਾਲ, ਕਹਿੰਦਾ ਟੁੱਚੇ,..  

Htv Punjabi

Leave a Comment