Htv Punjabi
Punjab Video

ਦੇਖੋ ਕਿਵੇਂ ਗ੍ਰੰਥੀ ਸਿੰਘ ਨਾਲ ਮਿਲਕੇ ਕਰਵਾਇਆ ਵਿਆਹ

ਛੋਟੀ ਉਮਰ ਦੇ ਵਿੱਚ ਪਿਆਰ ਦੀਆਂ ਪੀਂਘਾਂ ਝੂਟਣ ਵਾਲੇ ਨੌਜਵਾਨ ਮੁੰਡੇ ਕੁੜੀਆਂ ਕਈ ਵਾਰ ਅਜਿਹਾ ਕਦਮ ਚੁੱਕ ਲੈਂਦੇ ਨੇ। ਕਿ ਬਾਅਦ ਚੋਂ ਉਹਨਾਂ ਦੇ ਹੱਥ ਸਿਰਫ ਪਛਤਾਵਾ ਰਹਿ ਜਾਂਦਾ,, ਇਸ਼ਕ ਚ ਅੰਨੇ ਹੋਏ ਮੁੰਡੇ ਕੁੜੀਆਂ ਨੂੰ ਨਾ ਹੀ ਰਿਸ਼ਤੇਦਾਰ ਕੋਈ ਫ਼ਰਕ ਨਾ ਹੀ ਉਹ ਇਹ ਦੇਖਦੇ ਨੇ ਕਿ ਉਹਨਾਂ ਦੇ ਪਿੰਡ ਦਾ ਰਹਿਣ ਵਾਲਾ ਤਾਂ ਉਹ ਨਾਲ ਭੱਜ ਕੇ ਤਿਆਰ ਕਰਵਾ ਲੈਂਦੇ ਨੇ ਤਾਜਾ ਮਾਮਲਾ ਫ਼ਰੀਦਕੋਟ ਦੇ ਮੋਹੱਲਾ ਖੋਖਰਾ ਤੋਂ ਸਾਹਮਣੇ ਆਇਆ ਜਿੱਥੇ ਸਕੂਲ ਚ ਪੜਦੀ ਨਾਬਾਲਿਗ ਲੜਕੀ ਨੂੰ ਉਸਦੇ ਹੀ ਘਰ ਦੇ ਨਜ਼ਦੀਕ ਰਹਿੰਦੇ ਮੁੰਡੇ ਵੱਲੋ ਵਿਆਹ ਦਾ ਝਾਂਸਾ ਦੇਕੇ ਵਰਗਲਾ ਕੇ ਲੈ ਗਿਆ ਐਨਾ ਹੀ ਨਹੀਂ ਲੜਕੀ ਦੀ ਉਮਰ ਦੇ ਜਾਅਲੀ ਦਸਤਾਵੇਜ਼ ਤਿਆਰ ਕਰਵਾ ਕੋਰਟ ਮੈਰਿਜ ਵੀ ਕਰਵਾ ਲਈ,, ਲੈ ਕੇ ਲੜਕੀ ਦੇ ਪਿਤਾ ਨੇ ਅਕਾਸ਼ ਨਾਮਕ ਲੜਕੇ ਖਿਲਾਫ ਸਿਟੀ ਪੁਲਿਸ ਚ ਮਾਮਲਾ ਦਰਜ ਕਰਵਾ ਦਿੱਤਾ,,,,,,,,,,,

ਇਸਦੇ ਨਾਲ ਹੀ ਗੁਰੂਦੁਆਰੇ ਦੇ ਗ੍ਰੰਥੀ ਵੱਲੋਂ ਵਿਆਹ ਦਾ ਜਾਅਲੀ ਸਰਟੀਫਿਕੇਟ ਬਣਾ ਕੇ ਦੇਣ ਦੇ ਮਾਮਲੇ ਚ ਭੁਪਿੰਦਰ ਸਿੰਘ ਨਾਮਕ ਗ੍ਰੰਥੀ ਨੂੰ ਵੀ ਇਸ ਮਾਮਲੇ ਚ ਨਾਮਜ਼ਦ ਕੀਤਾ ਗਿਆ ਹੈ।

ਸੋ ਦਾਦੀ ਕੀ ਵਿਆਹ ਦਾ ਝਾਂਸਾ ਦੇ ਕੇ ਲੜਕੀ ਨੂੰ ਘਰੋਂ ਫਰਾਰ ਕਰਕੇ ਲੈ ਕੇ ਜਾਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਸਗੋਂ ਪਿਆਰ ਦੇ ਬੰਧਨ ਵਿੱਚ ਬੰਦੇ ਨੌਜਵਾਨ ਮੁੰਡੇ ਕੁੜੀਆਂ ਅਕਸਰ ਹੀ ਅਜਿਹੇ ਕਦਮ ਕਦਮ ਚੁੱਕ ਲੈਂਦੇ ਨੇ। ਪਰ ਦੂਜੇ ਪਾਸੇ ਲੜਕੀ ਦੇ ਪਰਿਵਾਰ ਦੇ ਵੱਲੋਂ ਲੜਕੇ ਖਿਲਾਫ਼ ਮਾਮਲਾ ਦਰਜ ਕਰਵਾ ਦਿੱਤਾ ਗਿਆ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

CM ਮਾਨ ਦੀ ਖੁੱਲੀ ਡਿਬੇਟ ਤੇ ਕਿਸਾਨਾਂ ਨਾਲ ਪੰਗਾ!

htvteam

ਕਾਂਗਰਸ ਦੇ ਮੋਬਾਈਲਾਂ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੀਆਂ ਸਿਆਸੀ ਕਾਨਫਰੰਸਾਂ ਨੂੰ ਕੋਰੋਨਾ ਵਾਇਰਸ ਦਾ ਭੈਅ

Htv Punjabi

ਨੋਜਵਾਨਾਂ ਤੋਂ ਬਚਣ ਲਈ ਮਲੇਸ਼ੀਆ ਗਈ ਸੀ ਕੁੜੀ, ਫੇਰ ਵੀ ਪਿੱਛਾ ਨਾ ਛੱਡਿਆ ਫੇਸਬੁੱਕ ‘ਤੇ ਲਾਈਵ ਹੋ ਕੇ ਆ ਕੀਤਾ ਕੁੜੀ ਨੇ

Htv Punjabi

Leave a Comment