Htv Punjabi
Punjab Video

ਦੇਖੋ ਕਿੱਦਾਂ ਦੁਕਾਨ ਦੇ ਬਾਹਰ ਪਿਆ ਬੋਰਾ ਹੋਇਆ ਗਾਈਬ, ਲਾਈਵ ਤਸਵੀਰਾਂ

ਗੁਰਦਾਸਪੁਰ ਦੇ ਕਾਹਨੂੰ ਵਾਣ ਚੌਂਕ ਦੇ ਵਿੱਚ ਸੋ ਰੂਮ ਦੇ ਬਾਹਰ ਬੂਟਾ ਨਾਲ ਭਰੇ ਬੋਰੇ ਨਾਲ ਦੇਖਦੇ ਦੇਖਦੇ ਅਜਿਹਾ ਕੰਮ ਹੋ ਗਿਆ ਕਿ ਕੈਮਰੇ ਦੀਆਂ ਤਸਵੀਰਾਂ ਦੇਖ ਸ਼ੋਰੂਮ ਦੇ ਮਾਲਕ ਦੇ ਹੋਸ਼ ਉੱਡ ਗਏ,, 50 ਹਜਾਰ ਦੇ ਮਾਲ ਨਾਲ ਭਰਿਆ ਬੋਰਾ ਮਿੰਟਾਂ ਚ ਗਾਇਬ ਹੋ ਗਿਆ,, ਆਖਰ ਇਹ ਵਾਰਦਾਤ ਹੋਈ ਕਿਵੇਂ ਤੁਸੀਂ ਵੀ ਦੇਖ ਲਓ ਕੈਮਰੇ ਦੀਆਂ ਇਹ ਤਸਵੀਰਾਂ,,,,,,

ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ੋਰੂਮ ਦੇ ਮਾਲਕ ਕਰਨ ਨੇ ਦੱਸਿਆ ਕਿ ਉਹ ਸ਼ੋਰੂਮ ਦੇ ਲਈ ਕੱਪੜੇ ਅਤੇ ਜੂਤਿਆਂ ਦਾ ਮਾਲ ਮੰਗਵਾਇਆ ਸੀ। ਅਤੇ ਉਸਨੇ ਜੂਤਿਆਂ ਦਾ ਸਮਾਨ ਵਾਲਾ ਬੋਹਰਾ ਦੁਕਾਨ ਦੇ ਬਾਹਰ ਰੱਖ ਦਿੱਤਾ ਅਤੇ ਉਹ ਗਾਹਕ ਨੂੰ ਸਮਾਨ ਦੇਣ ਲੱਗਿਆ ਤਾਂ ਦੇਖਦੇ ਦੇਖਦੇ ਮੋਟਰਸਾਈਕਲ ਤੇ ਸਵਾਰ ਨੌਜਵਾਨ ਜੁੱਤਿਆਂ ਨਾਲ ਭਰਿਆ ਬੋਰਾ ਚੁੱਕ ਕੇ ਫਰਾਰ ਹੋ ਗਿਆ,, ਦੁਕਾਨ ਮਾਲਕ ਨੇ ਕਿਹਾ ਕਿ ਇਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਪਰ ਹਾਲੇ ਤੱਕ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ,,,,,,

ਦੇਖਿਆ ਜਾਵੇ ਤਾਂ ਚੋਰਾਂ ਨੇ ਤਾਂ ਸੱਚੀ ਦਹਿਸ਼ਤ ਮਚਾ ਰੱਖੀ ਹੈ ਕਿ ਹੁਣ ਤਾਂ ਕੁਝ ਸਮੇਂ ਵਾਸਤੇ ਵੀ ਕੋਈ ਆਪਣੀ ਚੀਜ਼ ਨੂੰ ਬਾਹਰ ਨਹੀਂ ਰੱਖ ਸਕਦਾ ਕੀ ਪਤਾ ਕਦੋਂ ਚੋਰਾਂ ਨੂੰ ਮੋਰ ਪੈ ਜਾਣ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਲਓ ਜੀ ਇਕ ਵਾਰ ਫਿਰ ਇਸ ਤਰੀਖ ਨੂੰ ਬੰਦ ਦਾ ਸੱਦਾ?

htvteam

MLA ਦੀ ਗ੍ਰਿਫਤਾਰੀ ਦਾ ਅਸਲ ਸੱਚ ਆਇਆ ਸਾਹਮਣੇ !

htvteam

ਆਹ ਡੰਡੀਆਂ ਵਾਲਾ ਨੁਸਕਾ ਅਪਨਾਓ ਬਿਮਾਰੀਆਂ ਵਾਲੀਆਂ ਤੰਗੀਆਂ ਭੁੱਲ ਜਾਓ

htvteam

Leave a Comment