ਲੁਧਿਆਣਾ ਤੇ ਪੁਲਿਸ ਟੀਮ ਦੇ ਉੱਪਰ ਕੀਤਾ ਹਮਲਾ
ਲੁੱਟ ਦੇ ਮਾਮਲੇ ਦੇ ਵਿੱਚ ਰੈਕੀ ਕਰਨ ਪਹੁੰਚੇ ਸੀ ਐਸਐਚਓ ਤੇ ਮੁਲਾਜ਼ਮ
ਕੁਝ ਬਦਮਾਸ਼ਾਂ ਨੇ ਰੈਕੀ ਕਰਨਗੀ ਪੁਲਿਸ ਤੇ ਕਰ ਦਿੱਤਾ ਹਮਲਾ
SHO ਸਣੇ ਚਾਰ ਪੁਲਿਸ ਮੁਲਾਜ਼ਮ ਹੋਏ ਜ਼ਖਮੀ
ਬਦਮਾਸ਼ਾਂ ਨੇ ਪੁਲਿਸ ਪਾਰਟੀ ਤੇ ਕੀਤਾ ਜਾਨਲੇਵਾ ਹਮਲਾ
SHO ਸਣੇ 4 ਪੁਲਿਸੀਏ ਕੀਤੇ ਫੱਟੜ, ਵੀਡਿਉ ਵਾਇਰਲ
ਦੇਖੋ ਕਿੱਦਾਂ ਰੈਕੀ ਕਰਨ ਕਰਨ ਗਈ ਪੁਲਿਸ ਟੀਮ ਪਹੁੰਚੀ ਹਸਪਤਾਲ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post