Htv Punjabi
Punjab Video

ਭੋਰਾ ਕੁ ਜਵਾਕ ਨੇ ਟੱਪੀਆਂ ਹੱ.ਦਾਂ Today News…

ਫਿਰੋਜ਼ਪੁਰ ਦੇ ਵਿੱਚ 12 ਤੋਂ 13 ਸਾਲ ਦੇ ਮਾਸੂਮ ਬੱਚੇ ਦੀ ਕਰਤੂਤ ਸੁਣ ਪਰਿਵਾਰ ਵਾਲੇ ਵੀ ਹੈਰਾਨ ਹੋ ਗਏ,,, ਖੇਡਣ ਪੜਨ ਦੀ ਉਮਰ ਦੇ ਵਿੱਚ ਦੇਖੋ ਕਿੰਨੀ ਸਫਾਈ ਨਾਲ ਕਰ ਦਿੱਤਾ ਕੰਮ,,, ਤਸਵੀਰਾਂ ਕੈਮਰੇ ਦੇ ਵਿੱਚ ਹੋਈਆਂ ਕੈਦ ਤਾਂ ਪਰਿਵਾਰ ਨੂੰ ਹੋਇਆ ਬੱਚੇ ਤੇ ਸ਼ੱਕ,,,

ਫਿਰੋਜ਼ਪੁਰ ਦੇ ਵਿੱਚ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਨੇ। ਫਿਰੋਜ਼ਪੁਰ ਦੇ ਕਸੂਰੀ ਗੇੜ ਦੇ ਇੱਕ ਘਰ ਦੇ ਵਿੱਚ ਚੋਰੀ ਹੋਈ ਹੈ। ਪਰਿਵਾਰ ਨੇ ਜਾਣਕਾਰੀ ਦਿੱਤੀ ਹੈ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਦੇਖਿਆ ਗਿਆ ਕਿ 12 ਤੋਂ 13 ਸਾਲ ਦਾ ਬੱਚਾ ਉਹਨਾਂ ਦੇ ਘਰ ਦੇ ਅੰਦਰ ਆਉਂਦਾ ਤੇ ਬਾਹਰ ਜਾਂਦਾ ਦਿਖਾਈ ਦਿੱਤਾ। ਉਹਨਾਂ ਕਿਹਾ ਕਿ ਬੜੇ ਹੀ ਸ਼ਾਤਰ ਤਰੀਕੇ ਦੇ ਨਾਲ ਘਰ ਦੇ ਵਿੱਚ ਸੋਨੇ ਦਾ ਘੜਾ ਮੁੰਦਰੀ ਅਤੇ ਨਗਦੀ ਚੋਰੀ ਕਰਕੇ ਫਰਾਰ ਹੋ ਗਿਆ।

ਪਰਿਵਾਰ ਨੇ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਹ। ਪਰ ਦੇਖਿਆ ਜਾਵੇ ਤਾਂ ਜਿੱਥੇ ਵੱਡੇ ਚੋਰਾਂ ਨੇ ਦਹਿਸ਼ਤ ਮਚਾਈ ਹੋਈ ਸੀ ਉਥੇ ਹੀ ਦੂਸਰੇ ਪਾਸੇ ਹੁਣ ਨਾਬਾਲਕ ਬੱਚੇ ਵੀ ਇਨਾ ਮਾੜੇ ਕੰਮਾਂ ਦੇ ਵਿੱਚ ਪੈਰ ਰੱਖਦੇ ਨਜ਼ਰ ਆ ਰਹੇ ਨੇ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਸਰਕਾਰ ਨੇ ਪਰਵਾਸੀ ਮਜ਼ਦੂਰਾਂ ਨੂੰ ਭੇਜਣਾ ਸੀ ਬਿਹਾਰ, ਮੌਕੇ ‘ਤੇ ਹੋ ਗਈ ਆਹ ਗੜਬੜ, ਫੇਰ ਮਜ਼ਦੂਰ ਅਜਿਹੇ ਭੜਕੇ ਕਿ ਦੇਖੋ ਕਿਵੇਂ ਪੈ ਗਈਆਂ ਪ੍ਰਸ਼ਾਸ਼ਨ ਨੂੰ ਭਾਜੜਾਂ

Htv Punjabi

ਪਹਿਲੀ ਵਾਰ ਫੂਕੇ ਜਾਣਗੇ ਰਾਵਣ ਤੋਂ ਵੀ ਭੈੜੇ ਪੁਤਲੇ !

htvteam

ਆਹ ਮਸ਼ਹੂਰ ਹੋਟਲ ਚ ਕੌਣ ਕੌਣ ਜਾਂਦਾ ਸੀ ਖਾਣਾ ਖਾਣ! ਹੋਇਆ ਐਕਸ਼ਨ ?

htvteam

Leave a Comment